More actions
ਲਖਵਿੰਦਰ ਵਡਾਲੀ (ਜਨਮ 20 ਅਪ੍ਰੈਲ 1978) ਇੱਕ ਪੰਜਾਬੀ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇੱਕ ਘਰਾਣੇ ਨਾਲ ਸਬੰਧਤ ਹੈ।
ਉਸ ਦਾ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ। ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ[1] ਅਤੇ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿੱਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ।
ਡਿਸਕੋਗ੍ਰਾਫੀ
- 2017: ਗਲੋ ਅਵੇ ਇਨ ਟੋਕੀਓ (ਸੰਗੀਤ: ਟ੍ਰੂ-ਸਕੂਲ) (ਮੂਵੀਬਾਕਸ/ਸਪੀਡ ਰਿਕਾਰਡਜ਼)
- 2014: ਰਾਂਝਣਾ (ਵਡਾਲੀ ਸੰਗੀਤ)
- 2013: ਇਸ਼ਕ ਦਾ ਜਾਮ (ਸਪੀਡ ਰਿਕਾਰਡਜ਼)
- 2011: ਨੈਣਾ ਦੇ ਬੂਹੇ (ਸਪੀਡ ਰਿਕਾਰਡਜ਼)
- 2007: ਅਣਪਛਾਤਾ (ਇੰਟਰਨਲ ਮਿਊਜ਼ਿਕ)
- 2004: ਬੁਲਾ (ਸੰਗੀਤ ਦੀਆਂ ਲਹਿਰਾਂ)
- 2002: ਬਾਬਾ ਜੱਬਲ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ [http://ibnlive.in.com/generalnewsfeed/news/punjabi-singer-files-complaint-against-
wife/1035723.html "Punjabi singer files complaint against wife"] Check
|url=
value (help). IBNLive. CNN. Aug 4, 2012. line feed character in|url=
at position 83 (help){{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}