Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੇਜਰ ਰਾਜਸਥਾਨੀ

ਭਾਰਤਪੀਡੀਆ ਤੋਂ
>InternetArchiveBot (Rescuing 2 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 14:19, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist

ਮੇਜਰ ਰਾਜਸਥਾਨੀ ਚੜ੍ਹਦੇ ਪੰਜਾਬ ਦੇ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸਨ। ਇਹ ਆਪਣੇ ਉਦਾਸ ਗੀਤਾਂ ਕਰ ਕੇ ਜਾਣੇ ਜਾਂਦੇ ਹਨ।[1]

ਮੁੱਢਲੀ ਜ਼ਿੰਦਗੀ

ਮੇਜਰ ਦਾ ਜਨਮ 14 ਜਨਵਰੀ 1961 ਨੂੰ ਭਾਰਤ ਦੇ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ, ਮਾਤਾ ਧਨ ਕੌਰ ਦੀ ਕੁੱਖੋਂ ਹੋਇਆ।[2][3] ਇਹ ਇੱਕ ਭੈਣ ਅਤੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਹਿਜਪ੍ਰੀਤ ਕੌਰ ਨਾਲ਼ ਵਿਆਹ ਤੋਂ ਬਾਅਦ ਇਹ ਪੰਜਾਬ ਵਿੱਚ ਰਾਮਪੁਰੇ ਰਹਿਣ ਲੱਗੇ ਅਤੇ ਇਹਨਾਂ ਦੇ ਘਰ ਦੋ ਬੱਚਿਆਂ, ਨਵੀਂ ਅਤੇ ਜੋਤੀ ਨੇ ਜਨਮ ਲਿਆ।[3]

ਗਾਇਕੀ

ਉਹਨਾਂ ਦੇ ਗਾਇਕੀ ਦੇ ਸਫ਼ਰ ਵਿੱਚ ਜਸਵੰਤ ਸਿੰਘ ਬੋਪਾਰਾਏ ਨੇ ਓਹਨਾਂ ਦੀ ਬਹੁਤ ਹੌਂਸਲਾ ਅਫ਼ਜ਼ਾਈ ਕੀਤੀ[3] ਓਹਨਾਂ ਦੀਆਂ ਕੁਝ ਕੈਸਟਾਂ ਦੇ ਨਾਮ:[4]

  • ਆਤਮ ਹੱਤਿਆ
  • ਕਾਰ ਰਿਬਨਾਂ ਵਾਲ਼ੀ
  • ਚੰਦਰੀ ਬੁਲਾਉਣੋ ਹਟ ਗਈ
  • ਧੰਨਵਾਦ ਵਿਚੋਲੇ ਦਾ[5][6]
  • ਜ਼ਿੰਮੇਵਾਰ ਤੂੰ ਵੈਰਨੇ
  • ਪਹਿਲੀ ਮੁਲਾਕਾਤ
  • ਤੇਰੇ ਗ਼ਮ ਵਿੱਚ ਨੀ ਕੁੜੀਏ
  • ਯਾਦ ਚੰਦਰੀ
ਧਾਰਮਿਕ
  • ਆਜਾ ਬਾਬਾ ਨਾਨਕਾ[7]
  • ਮਾਛੀਵਾੜੇ ਦਿਆਂ ਜੰਗਲਾਂ ਚ[8]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "iTunes - Music - Major Rajasthani". www.itunes.apple.com. Retrieved 14 January 2012. 
  2. http://www.5abi.com/kala/015-major-rajasthani-ranjit-140112.htm
  3. 3.0 3.1 3.2 "Major Rajasthani Veera (A Tribute by Happy Randev)". www.youtube.com. 17 September 2011. Retrieved 14 January 2012. 
  4. "Major Rajasthani music albums". www.pz10.com. Archived from the original on 9 ਫ਼ਰਵਰੀ 2019. Retrieved 14 January 2012.  Check date values in: |archive-date= (help)
  5. "Dhanwad Vichole Da:Amazon:MP3 Downloads". Buy music online. www.amazon.com. Retrieved 24 Feb 2012. 
  6. "iTunes - Music - Dhanwad Vichole Da - Apple". Buy music online. www.itunes.apple.com. Retrieved 14 January 2012. 
  7. "Download Aaja Baba Nanaka by Major Rajasthani on Nokia music". www.music.nokia.com. Archived from the original on 14 ਜੁਲਾਈ 2012. Retrieved 14 January 2012.  Check date values in: |archive-date= (help)
  8. "Major Rajasthani - Machhiware Dian Janglan Ch - SikhSangeet". free download. www.sikhsangeet.com. Retrieved 14 January 2012.