ਪ੍ਰਕਾਸ਼ ਕੌਰ
ਪ੍ਰਕਾਸ਼ ਕੌਰ (19 ਸਤੰਬਰ 1919 - 2 ਨਵੰਬਰ 1982) ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਸੀ। ਉਸਨੇ ਪਸ਼ਤੋ ਵਿੱਚ ਵੀ ਕੁਝ ਲੋਕ ਗੀਤ ਗਾਏ ਹਨ।[1]
ਮੁੱਢਲਾ ਜੀਵਨ
ਕੌਰ ਦਾ ਜਨਮ ਪੰਜਾਬੀ ਪਰਵਾਰ ਵਿੱਚ ਲਾਹੌਰ, ਬਰਤਾਨਵੀ ਪੰਜਾਬ ਵਿੱਚ 19 ਸਤੰਬਰ 1919 ਨੂੰ ਹੋਇਆ। ਉਹ ਪੰਜਾਬ ਦੀ ਕੋਇਲ[2] ਕਹੀ ਜਾਂਦੀ ਗਾਇਕਾ ਸੁਰਿੰਦਰ ਕੌਰ ਦੀ ਵੱਡੀ ਭੈਣ ਸੀ। ਪ੍ਰਕਾਸ਼ ਕੌਰ'ਦੀਆਂ 4 ਭੈਣਾਂ ਉੱਤੇ 5 ਭਰਾ ਸਨ। ਦੋਨਾਂ ਭੈਣਾਂ ਸੁਰਿੰਦਰ ਅਤੇ ਪ੍ਰਕਾਸ਼ ਦਾ ਪਹਿਲਾ ਤਵਾ 1943 ਵਿੱਚ ਆਇਆ ਜਿਸ ਦਾ ਗੀਤ "ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ " ਬਹੁਤ ਪ੍ਰਸਿੱਧ ਹੋਇਆ।[3][2]
ਹਵਾਲੇ
- ↑ PARKAASH KAUR IN PASHTO -- RASHA TAPOOS LA ZAMA YARA -- 1930s,youtube
- ↑ 2.0 2.1 "Surinder Kaur - Nightingale Of Punjab". Archived from the original on 2016-03-05. Retrieved 2013-11-14.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named5abi