Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਨਵ ਇੰਦਰ

ਭਾਰਤਪੀਡੀਆ ਤੋਂ
>Satdeepbot (→‎ਸਾਉਂਡ ਟ੍ਰੈਕ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:22, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist

ਨਵ ਇੰਦਰ ਭਾਰਤੀ ਗਾਇਕ ਹੈ ਜਿਸ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਨਗਰ ਗੁਰੂਸਰ ਸੁਧਾਰ ਵਿੱਖੇ 27 ਅਗਸਤ, 1990 ਨੂੰ ਹੋਇਆ। ਆਪ ਨੇ ਗਾਇਕ ਬਾਦਸ਼ਾਹ (ਰੈਪਰ) ਨਾਲ ਰਲਕੇ ਵੱਖਰਾ ਸਵਰਗ ਗਾਇਆ ਜਿਸ ਨੇ ਸਾਲ 2016 ਦਾ ਪੰਜਾਬੀ ਸੰਗੀਤ ਸਨਮਾਨ ਜਿੱਤਿਆ। ਇਸ ਗੀਤ ਨੂੰ ਇਸ ਸਾਲ ਦਾ ਵਧੀਆ ਅਤੇ ਜ਼ਿਆਦਾ ਸੁਣਿਆ ਗਿਆ ਗੀਤ ਐਲਾਨਿਆ ਗਿਆ। [1][2] ਵੱਖਰਾ ਸਵਰਗ ਨੇ ਅਕਤੂਬਰ 2017 ਵਿੱਚ ਯੂਟਿਊਬ ਤੇ 93 ਮਿਲੀਆਨ ਲਾਇਕ ਹੋਏ।[3] ਨਵ ਇੰਦਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ।

ਸਾਉਂਡ ਟ੍ਰੈਕ

ਸਾਲ ਐਲਬਮ ਰਿਕਾਰਡ ਲੈਵਲ ਵਿਸ਼ੇਸ਼
2013 ਯਾਰਾਂ ਨੂੰ ਪੰਜਾਬੀ ਲੋਕ ਧੁਨ ਗੀਤਕਾਰ: ਹਰਜੀਤ ਬਰਾੜ
ਸੰਗੀਤ: ਦੇਸੀ ਰੌਜ਼
2015 ਵੱਖਰਾ ਸਵਰਗ ਟਾਈਮਜ਼ ਸੰਗੀਤ ਗੀਤਕਾਰ: ਨਵੀ ਕੰਬੋਜ਼
ਸੰਗੀਤ: ਬਾਦਸ਼ਾਹ
2016 ਅੱਤ ਤੇਰਾ ਯਾਰ ਫਟ ਗੁਰਬਾਨੀ ਜੱਜ ਸਪੀਡ ਰਿਕਾਡਜ਼ ਸੰਗੀਤ: ਨਵ ਇੰਦਰ
ਸੰਗੀਤ: ਨਾਕੂਲੋਜ਼ੀਕ
2016 ਕੱਚ ਨਵ ਮਿਊਜ਼ਕ ਗੀਤਕਾਰ: ਕੰਡਣ ਨਵਦੀਪ
ਸੰਗੀਤ: ਦੇਸੀ ਰੌਜ਼
2017 ਤੂੰ ਮੇਰੀ ਕੀ ਲਗਦੀ ਟਾਈਮਜ਼ ਮਿਊਜ਼ਕ ਗੀਤਕਾਰ: ਨਵੀਂ ਕੰਬੋਜ਼
2017 ਲਲਕਾਰਾ ਨਵ ਮਿਊਜ਼ਕ ਗੀਤਕਾਰ: ਗਵੀ ਢੀਂਡਸਾ
2017 ਯਾਰ ਬੋਲਦਾ ਟੀ-ਸੀਰੀਜ਼ ਗੀਤਕਾਰ:ਨਵੀ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Jalandhar (May 26, 2016). "Winners of PTC Punjabi Music Awards 2016 held at Jalandhar". Yes Punjab News. Retrieved August 15, 2016. 
  2. Amneet Kaur (May 27, 2016). "PTC Music Awards 2016- Here Is The Complete List Of Winners!". Punjabi Khurki. Retrieved August 15, 2016. 
  3. Jasmine Singh (April 4, 2016). "I am who I am". Tribune India. Retrieved August 15, 2016.