More actions
ਦਿਲਪ੍ਰੀਤ ਢਿੱਲੋਂ ਭਾਰਤੀ, ਪੰਜਾਬੀ ਗਾਇਕ ਹੈ। ਇਸਦਾ ਜਨਮ 24 ਅਗਸਤ 1991 ਵਿੱਚ ਹੋਇਆ।
ਜੀਵਨ
ਦਿਲਪ੍ਰੀਤ ਢਿੱਲੋਂ ਪੰਜਾਬ ਦੇ ਜ਼ਿਲਾ ਫ਼ਤੇਹਗੜ ਸਹਿਬ ਦੀ ਜੱਟ ਸਿੱਖ ਪਰਿਵਾਰ ਨਾਲ ਸੰਬਧ ਰੱਖਦਾ ਹੈ। ਇਹ ਕੁਲਵਿੰਦਰ ਢਿੱਲੋਂ ਤੋਂ ਪ੍ਰਭਾਵਿਤ ਹੈ, ਅਤੇ ਹਮੇਸ਼ਾ ਉਸ ਵਰਗਾ ਗਾਇਕ ਬਣਨਾ ਚਾਹੁੰਦਾ ਸੀ। ਇਸ ਦਾ ਬਚਪਨ ਪੰਜਾਬ ਦੇ ਪਿੰਡ ਜਰਗ ਵਿੱਚ ਬੀਤਿਆ। ਇਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਕੂਲ ਵਿੱਚ ਇਹ ਸੁਰਜੀਤ ਬਿੰਦਰਅੱਖੀਆ ਦੇ ਗੀਤ ਗਾਉਂਦਾ ਹੁੰਦਾ ਸੀ। ਇਸ ਦਾ ਪਹਿਲਾ ਗੀਤ ਗੁੰਡੇ ਨੰਬਰ 1 2014 ਵਿੱਚ ਆਇਆ।
ਗੀਤ
ਗੀਤ | ਐਲਬਮ | ਸੰਗੀਤ ਨਿਰਦੇਸ਼ਕ | ref |
---|---|---|---|
ਗੁੰਡੇ ਨੰਬਰ 1 | ਸਿੰਗਲ | ਦੇਸੀ ਕਰਿਉ | [1] |
ਪੁੱਤ ਜੱਟਾਂ ਦੇ | ਨੱਚਾ ਗੇ ਸਾਰੀ ਰਾਤ | ਮਨੀ ਔਜਲਾ | |
ਗੁੰਡੇ ਰਿਟਰਨ | ਸਿੰਗਲ | ਦੇਸੀ ਕਰਿਉ | |
ਗੁਲਾਬ (ft. ਗੋਲਡੀ ਦੇਸੀ ਕਰਿਉ) | 8 ਕਾਰਤੂਸ | ||
ਨੂੰਹ ਬਾਬੇ ਦੀ | |||
ਢਿੱਲੋਂਆਂ ਦਾ ਮੁੰਡਾ | |||
ਮੁੱਛ | |||
ਫਾਇਰ ਬੋਲਦੇ (ft. ਇੰਦਰ ਕੌਰ) | |||
ਥਾਰ ਵਾਲਾ ਯਾਰ | |||
ਕਾਰਤੂਸ | ਸਿੰਗਲ | ||
ਐਂਡ ਜੱਟੀਏ | ਸਿੰਗਲ | ਇੰਦਰ ਕੌਰ |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">