Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕੇ. ਦੀਪ

ਭਾਰਤਪੀਡੀਆ ਤੋਂ
>Charan Gill ਦੁਆਰਾ ਕੀਤਾ ਗਿਆ 11:28, 4 ਜੂਨ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist

ਕੇ. ਦੀਪ (10 ਦਸੰਬਰ 1940 - 22 ਨਵੰਬਰ 2020) ਇੱਕ ਉੱਘਾ ਪੰਜਾਬੀ ਗਾਇਕ ਸੀ।[1] ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ ਜਗਮੋਹਣ ਕੌਰ ਨਾਲ਼ ਦੋਗਾਣੇ ਗਾਏ ਅਤੇ ਇਹ ਜੋੜੀ ਖ਼ਾਸ ਕਰ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ। ਇਸ ਜੋੜੀ ਦਾ ਗਾਇਆ ਪੂਦਨਾ ਬਹੁਤ ਮਕਬੂਲ ਹੋਇਆ।

ਮੁੱਢਲਾ ਜੀਵਨ

ਦੀਪ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾ ਵਿੱਚ ਹੋਇਆ।

ਕੱਲਕੱਤੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਸ ਦੀ ਮੁਲਾਕਾਤ ਗਾਇਕਾ ਜਗਮੋਹਣ ਕੌਰ ਨਾਲ਼ ਹੋਈ ਅਤੇ ਇਹਨਾਂ ਨੇ ਰਲ਼ ਕੇ ਆਪਣਾ ਗਰੁੱਪ ਬਣਾ ਲਿਆ। ਬਾਅਦ ਵਿੱਚ ਇਹਨਾਂ ਅੰਤਰਜਾਤੀ ਵਿਆਹ ਕਰਵਾ ਲਿਆ।[2] ਉਹ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗਏ ਗੀਤ ਗਾਉਣ ਵਾਲ਼ਾ ਸਭ ਤੋਂ ਪਹਿਲਾ ਗਾਇਕ ਸੀ।[3] 2010 ਵਿੱਚ, ਬਾਬੂ ਸਿੰਘ ਮਾਨ ਦੇ ਨਾਲ਼ ਉਸਨੂੰ ਪੀਟੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ, ਜੋ ਉਸਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭੇਟ ਕੀਤਾ।[3]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "K. Deep & Jagmohan Kaur". Last.fm. Retrieved 1 May 2015. 
  2. "'ਬਾਪੂ ਵੇ ਅੱਡ ਹੁੰਨੀ ਆਂ' ਵਾਲੀ ਜਗਮੋਹਣ ਕੌਰ". ਪੰਜਾਬੀ ਟ੍ਰਿਬਿਊਨ. 14 ਮਾਰਚ 2015. Retrieved 1 ਮਈ 2015.  Check date values in: |access-date=, |date= (help)
  3. 3.0 3.1 "K. Deep & Jagmohan Kaur". Archived from the original on 3 October 2016. Retrieved 3 May 2015.  Unknown parameter |url-status= ignored (help)