More actions
ਮਹਿੰਦਰਵਰਮਨ (571 – 630) ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ। ਉਸ ਨੇ 628 ਈਸਵੀ ਤੋ 630 ਈਸਵੀ ਤੱਕ ਦੇ ਛੋਟੇ ਜਿਹੇ ਸਮੇਂ ਲਈ ਦੱਖਣੀ ਭਾਰਤ ਵਿੱਚ ਪੱਲਵੀ ਖਾਨਦਾਨ ਦਾ ਰਾਜਕਾਜ ਸੰਭਾਲਿਆ ਸੀ। ਉਹ ਅੱਜ ਵੀ ਆਪਣੇ ਵਿਅੰਗ ਨਾਟਕ ਮੱਤਵਿਲਾਸ ਪ੍ਰਹਸਨ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ।
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ