Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਭਜਨ ਹਲਵਾਰਵੀ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:03, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
{{#if:|}}
{{#if:ਹਰਭਜਨ ਹਲਵਾਰਵੀ|ਹਰਭਜਨ ਹਲਵਾਰਵੀ|ਹਰਭਜਨ ਹਲਵਾਰਵੀ}}
{{#if:|}}
ਮੂਲ ਨਾਮ{{#if:|{{{native_name}}}}}
ਜਨਮ{{#if:|}}
1943
{{#if:ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ|ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ}}
ਬਪਤਿਸਮਾ{{#if:1943||}}
ਮੌਤ9 ਅਕਤੂਬਰ 2003 (ਉਮਰ 60 ਸਾਲ)
{{#if:|}}
{{#if:|Burial place|Resting place}}{{#if:||}}
ਅਲਮਾ ਮਾਤਰਆਰੀਆ ਕਾਲਜ ਲੁਧਿਆਣਾ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾਕਵੀ, ਲੇਖਕ, ਸੰਪਾਦਕ
{{#if:|Works|{{#if:|ਪ੍ਰਸਿੱਧ ਕੰਮ|}}}}{{#if:||{{#if:|{{{credits}}}|}}}}
ਕੱਦ{{#if: | ਫਰਮਾ:Convinfobox}}{{#if: | ਫਰਮਾ:Infobox person/height}}
ਭਾਰ{{#if: | ਫਰਮਾ:Convinfobox}}{{#if: | ਫਰਮਾ:Infobox person/weight}}
{{#if:|Judicial status|Criminal status}}{{#if: | {{{judicial_status}}} | }}
ਮਾਤਾ-ਪਿਤਾ{{#if:|{{{parents}}}|
  • {{#if:|{{{father}}} (father)}}
  • {{#if:|{{{mother}}} (mother)}}
}}
{{#if:|ਸਨਮਾਨ|ਸਨਮਾਨ}}{{#if:||}}
{{#if:|ਦਸਤਖ਼ਤ}}
{{#if:|ਨੋਟਸ}}
{{#if:|
{{{footnotes}}}
}}

{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = {{#if:|}}{{#if:|}}{{#if:9 ਅਕਤੂਬਰ 2003 (ਉਮਰ 60 ਸਾਲ)|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:|{{#if:{{#property:P18}}||}}}}

| other | #default = }}{{#ifeq:|yes||{{#if:||

 {{#if: 
 | {{#if:{{#property:P18}}
   | {{#ifeq:|
     | 
     | 
     }}
   | {{#if:{{#property:P41}}{{#property:P94}}{{#property:P117}}{{#property:P154}}{{#property:P242}}
     | 
     | 
     }}
   }}
 | {{#if:{{#property:P18}}
   | {{#if: 
     | 
     | 
    }}
   | 
   }}
 }}

}}}} ਹਰਭਜਨ ਹਲਵਾਰਵੀ (1943–2003) ਪੰਜਾਬੀ ਕਵੀ ਸੀ ਅਤੇ ਉਸਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਨਾਤੇ ਅਤੇ ਨਿਰੰਤਰ ਮੌਲਿਕ ਲੇਖਣੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1]

ਜੀਵਨੀ

ਹਰਭਜਨ ਦਾ ਜਨਮ 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਬਰਤਾਨਵੀ ਪੰਜਾਬ ਵਿੱਚ ਹੋਇਆ। ਉਸ ਦਾ ਪਿਤਾ ਗਿਆਨੀ ਅਰਜਨ ਸਿੰਘ ਵੰਡ ਤੋਂ ਪਹਿਲਾਂ ਹੜੱਪਾ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਵਿੱਚ ਦੁਕਾਨ ਕਰਦਾ ਸੀ। ਉਹ੍ ਗਣਿਤ ਅਤੇ ਪੰਜਾਬੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਸੀ ਅਤੇ ਹਿੰਦੀ ਅਤੇ ਅੰਗਰੇਜ਼ੀ ਵੀ ਜਾਣਦਾ ਸੀ। 1977 ਵਿੱਚ ਉਹ ਸਹਾਇਕ ਸੰਪਾਦਕ ਦੇ ਤੌਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਕਰਮਚਾਰੀ ਬਣਿਆ; ਫਿਰ ਉਹ ਉਸੇ ਹੀ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਅਤੇ ਇਸ ਦੇ ਅਖੀਰ ਸੰਪਾਦਕ ਬਣ ਗਿਆ ਅਤੇ 1997 ਤੱਕ ਰਿਹਾ। ਫਿਰ ਦੁਬਾਰਾ 2000 ਤੋਂ 2002 ਤੱਕ ਉੱਥੇ ਹੀ ਸੰਪਾਦਕ ਵਜੋਂ ਕੰਮ ਕੀਤਾ।

ਰਚਨਾਵਾਂ

ਕਾਵਿ-ਸੰਗ੍ਰਹਿ

  • ਪੌਣ ਉਦਾਸ ਹੈ (1981)
  • ਪਿਘਲੇ ਹੋਏ ਪਲ (1985)
  • ਪੰਖ ਵਿਹੂਣਾ (1991)
  • ਪੁਲਾਂ ਤੋਂ ਪਾਰ (2000)
  • ਪਹਿਲੇ ਪੰਨੇ (2004)

ਸਫ਼ਰਨਾਮੇ

  • ਚੀਨ ਵਿੱਚ ਕੁਝ ਦਿਨ (1986)
  • ਯਾਦਾਂ ਮਿੱਤਰ ਦੇਸ਼ਾਂ ਦੀਆਂ (1991)
  • ਮਹਾਂਨਗਰ ਤੋਂ ਪਾਰ ਦੀ ਰਚਨਾ (2003)

[2]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਪੰਜਾਬੀ ਲੇਖਕ