ਹਰਭਜਨ ਸਿੰਘ ਰਤਨ

ਭਾਰਤਪੀਡੀਆ ਤੋਂ
>Satdeepbot (→‎ਰਚਨਾਵਾਂ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:03, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਹਰਭਜਨ ਸਿੰਘ ਰਤਨ (13 ਫਰਵਰੀ 1921 - 14 ਜਨਵਰੀ 2013) ਪੰਜਾਬੀ ਲੇਖਕ, ਪੱਤਰਕਾਰ ਅਤੇ ਗੀਤਕਾਰ ਸਨ।

ਜੀਵਨ ਵੇਰਵੇ

ਹਰਭਜਨ ਸਿੰਘ ਰਤਨ ਦਾ ਜਨਮ 13 ਫਰਵਰੀ 1921 ਨੂੰ ਸਰਗੋਧਾ (ਪਾਕਿਸਤਾਨ) ਵਿੱਚ ਪਿਤਾ ਭਾਈ ਪ੍ਰਧਾਨ ਸਿੰਘ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ ਸੀ। ਉਸ ਨੇ ਮੁਢਲੀ ਵਿੱਦਿਆ ਖਾਲਸਾ ਹਾਈ ਸਕੂਲ ਸਰਗੋਧਾ ਤੋਂ ਕੀਤੀ। ਫਿਰ ਐਮ.ਏ. ਪੰਜਾਬੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ।[1]

ਰਚਨਾਵਾਂ

  • ਚਮਕਦੇ ਤਾਰੇ (ਮਹਾਂਪੁਰਸ਼ਾਂ ਦੀ ਜੀਵਨੀ)
  • ਥਰਕਣ ਤਾਰੇ (ਗੀਤ-ਸੰਗ੍ਰਹਿ)
  • ਗੀਤ ਜਾਗ ਪਏ (ਗੀਤ-ਸੰਗ੍ਰਹਿ)
  • ਗੱਲ ਤੁਰਦੀ ਰਹੀ(ਕਵਿਤਾਵਾਂ)
  • ਜਗਤ ਤਮਾਸ਼ਾ
  • ਪੂਰਵ ਦੇ ਰੰਗ
  • ਭਗਤ ਰਵੀਦਾਸ ਦੀ ਜੀਵਨੀ ਅਤੇ ਕਵਿਤਾ ਉਨ੍ਹਾਂ ਦੀ ਬਾਣੀ ਦੀ ਅਨੁਵਾਦ।
  • ਨੇੜਿਓਂ ਤੱਕੀਆਂ ਚਾਨਣ-ਰਿਸ਼ਮਾਂ (ਬਾਰ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ)
  • ਕੁਝ ਮੇਰੀਆਂ ਤੇ ਤੇਰੀਆ ਯਾਦਾਂ
  • ਗੁਰਮਤਿ ਗੀਤ ਰਤਨਾਵਲੀ
  • ਮੇਰੀ ਗ਼ਜ਼ਲ ਮੇਰਾ ਅੰਦਾਜ਼ (ਗ਼ਜ਼ਲ ਸੰਗ੍ਰਹਿ)

ਹਵਾਲੇ