More actions
|
{{#if:ਕਾਦੀਵਿੰਡ, ਹੁਣ (ਪਾਕਿਸਤਾਨ)| ਕਾਦੀਵਿੰਡ, ਹੁਣ (ਪਾਕਿਸਤਾਨ) }} | ਕਾਦੀਵਿੰਡ, ਹੁਣ (ਪਾਕਿਸਤਾਨ) }}{{#if:|{{#expr:23}} {{#if:09|{{#switch:{{#if:09 {{#If:| | align="center" colspan="3" | {{{breed1}}} {{#If:| | colspan="3" | {{{links1}}} {{#If:ਸੋਹਣ ਸਿੰਘ ਸੀਤਲ| | style="font-weight:bold;" | ਪੂਰਾ ਨਾਂ || {{#If:|ਸੋਹਣ ਸਿੰਘ ਸੀਤਲ || {{{item1_1r}}} | colspan="2" | ਸੋਹਣ ਸਿੰਘ ਸੀਤਲ}} {{#If:7 ਅਗਸਤ 1909{{#if:
|
{{#if:ਕਾਦੀਵਿੰਡ, ਹੁਣ (ਪਾਕਿਸਤਾਨ)| ਕਾਦੀਵਿੰਡ, ਹੁਣ (ਪਾਕਿਸਤਾਨ) }} | ਕਾਦੀਵਿੰਡ, ਹੁਣ (ਪਾਕਿਸਤਾਨ) }}| | style="font-weight:bold;" | ਜਨਮ || colspan="2" | 7 ਅਗਸਤ 1909{{#if:
|
{{#if:ਕਾਦੀਵਿੰਡ, ਹੁਣ (ਪਾਕਿਸਤਾਨ)| ਕਾਦੀਵਿੰਡ, ਹੁਣ (ਪਾਕਿਸਤਾਨ) }} | ਕਾਦੀਵਿੰਡ, ਹੁਣ (ਪਾਕਿਸਤਾਨ) }} {{#If:{{#if:|{{#expr:23}} {{#if:09|{{#switch:{{#if:09 {{#If:| | style="font-weight:bold;" | ਮੌਤ ਦਾ ਕਾਰਨ || colspan="2" | {{#If:ਭਾਰਤੀ| | style="font-weight:bold;" | ਕੌਮੀਅਤ || colspan="2" | ਭਾਰਤੀ {{#If:ਲੇਖਕ| | style="font-weight:bold;" | ਪੇਸ਼ਾ || colspan="2" | ਲੇਖਕ {{#If:ਸਿੱਖ ਇਤਿਹਾਸ ਦੇ ਸੋਮੇ| | style="font-weight:bold;" | ਪਛਾਣੇ ਕੰਮ || colspan="2" | ਸਿੱਖ ਇਤਿਹਾਸ ਦੇ ਸੋਮੇ {{#If:| | style="font-weight:bold;" | || colspan="2" | {{#If:| | style="font-weight:bold;" | || colspan="2" | {{#If:ਸਿਪਾਹੀਪੁਣਾ| {{#If:| {{#If:| | align="center" colspan="3" | {{{breed2}}} {{#If:| | colspan="3" | {{{links2}}} {{#If:| | style="font-weight:bold;" | {{{ਜ਼ਮਾਨਾ1}}} || {{#If:| || {{{item2_1r}}} | colspan="2" | }} {{#If:| | style="font-weight:bold;" | {{{ਜ਼ਮਾਨਾ2}}} || colspan="2" | {{#If:| | style="font-weight:bold;" | {{{ਜ਼ਮਾਨਾ3}}} || colspan="2" | {{#If:| | style="font-weight:bold;" | {{{ਜ਼ਮਾਨਾ4}}} || colspan="2" | {{#If:| | style="font-weight:bold;" | {{{ਜ਼ਮਾਨਾ5}}} || colspan="2" | {{#If:| | style="font-weight:bold;" | {{{ਜ਼ਮਾਨਾ6}}} || colspan="2" | {{#If:| | style="font-weight:bold;" | {{{ਜ਼ਮਾਨਾ7}}} || colspan="2" | {{#If:| | style="font-weight:bold;" | {{{ਜ਼ਮਾਨਾ8}}} || colspan="2" | {{#If:| | style="font-weight:bold;" | {{{ਜ਼ਮਾਨਾ9}}} || colspan="2" | {{#If:ਹੋਰ ਜਾਣਕਾਰੀ| {{#If:ਬੀਬੀ ਕਰਤਾਰ ਕੌਰ4ਸਿੱਖ| {{#If:| | align="center" colspan="3" | {{{breed3}}} {{#If:| | colspan="3" | {{{links3}}} {{#If:ਬੀਬੀ ਕਰਤਾਰ ਕੌਰ| | style="font-weight:bold;" | ਜੀਵਨ-ਸਾਥੀ || {{#If:|ਬੀਬੀ ਕਰਤਾਰ ਕੌਰ || {{{item3_1r}}} | colspan="2" | ਬੀਬੀ ਕਰਤਾਰ ਕੌਰ}} {{#If:4| | style="font-weight:bold;" | ਬੱਚੇ || colspan="2" | 4 {{#If:ਸਿੱਖ| | style="font-weight:bold;" | ਧਰਮ || colspan="2" | ਸਿੱਖ {{#If:| | style="font-weight:bold;" | {{#if:|{{{ਸਿਆਸਤ_ਨਾਮ}}}|ਸਿਆਸਤ}} || colspan="2" | {{#If:| | style="font-weight:bold;" | || colspan="2" | {{#If:| | style="font-weight:bold;" | || colspan="2" | {{#If:| | style="font-weight:bold;" | || colspan="2" | {{#If:| | style="font-weight:bold;" | || colspan="2" | {{#If:| | style="font-weight:bold;" | || colspan="2" | {{{item3_9}}} {{#If:----| {{#If:| {{#If:| | align="center" colspan="3" | {{{breed4}}} {{#If:| | colspan="3" | {{{links4}}} {{#If:| | style="font-weight:bold;" | ਇਹ ਵੀ ਵੇਖੋ || {{#If:| || {{{item4_1r}}} | colspan="2" | }} {{#If:| | style="font-weight:bold;" | || colspan="2" | {{{item4_2}}} {{#If:| | style="font-weight:bold;" | || colspan="2" | {{{item4_3}}} {{#If:| | style="font-weight:bold;" | || colspan="2" | {{{item4_4}}} {{#If:| | style="font-weight:bold;" | || colspan="2" | {{{item4_5}}} {{#If:| | style="font-weight:bold;" | || colspan="2" | {{{item4_6}}} {{#If:| | style="font-weight:bold;" | || colspan="2" | {{{item4_7}}} {{#If:| | style="font-weight:bold;" | || colspan="2" | {{{item4_8}}} {{#If:| | style="font-weight:bold;" | || colspan="2" | {{{item4_9}}} {{#If:| | style="font-weight:bold;" | || colspan="2" | {{{item4_10}}} {{#If:| | style="font-weight:bold;" | || colspan="2" | {{{item4_11}}} {{#If:| {{#If:| {{#If:| | align="center" colspan="3" | {{{breed5}}} {{#If:| | colspan="3" | {{{links5}}} {{#If:| | style="font-weight:bold;" | || {{#If:|{{{item5_1}}} || {{{item5_1r}}} | colspan="2" | {{{item5_1}}}}} {{#If:| | style="font-weight:bold;" | || colspan="2" | {{{item5_2}}} {{#If:| | style="font-weight:bold;" | || colspan="2" | {{{item5_3}}} {{#If:| | style="font-weight:bold;" | || colspan="2" | {{{item5_4}}} {{#If:| | style="font-weight:bold;" | || colspan="2" | {{{item5_5}}} {{#If:| | style="font-weight:bold;" | || colspan="2" | {{{item5_6}}} {{#If:| | style="font-weight:bold;" | || colspan="2" | {{{item5_7}}} {{#If:| | style="font-weight:bold;" | || colspan="2" | {{{item5_8}}} {{#If:| | style="font-weight:bold;" | || colspan="2" | {{{item5_9}}} {{#If:| | style="font-weight:bold;" | || colspan="2" | {{{item5_10}}} {{#If:| | style="font-weight:bold;" | || colspan="2" | {{{item5_11}}} {{#If:| {{#If:| {{#If:| | align="center" colspan="3" | {{{breed6}}} {{#If:| | colspan="3" | {{{links6}}} {{#If:| | style="font-weight:bold;" | || {{#If:|{{{item6_1}}} || {{{item6_1r}}} | colspan="2" | {{{item6_1}}}}} {{#If:| | style="font-weight:bold;" | || colspan="2" | {{{item6_2}}} {{#If:| | style="font-weight:bold;" | || colspan="2" | {{{item6_3}}} {{#If:| | style="font-weight:bold;" | || colspan="2" | {{{item6_4}}} {{#If:| | style="font-weight:bold;" | || colspan="2" | {{{item6_5}}} {{#If:| | style="font-weight:bold;" | || colspan="2" | {{{item6_6}}} {{#If:| | style="font-weight:bold;" | || colspan="2" | {{{item6_7}}} {{#If:| | style="font-weight:bold;" | || colspan="2" | {{{item6_8}}} {{#If:| | style="font-weight:bold;" | || colspan="2" | {{{item6_9}}} {{#If:| | style="font-weight:bold;" | || colspan="2" | {{{item6_10}}} {{#If:| | style="font-weight:bold;" | || colspan="2" | {{{item6_11}}} {{#If:| {{#If:| {{#If:| | align="center" colspan="3" | {{{breed7}}} {{#If:| | colspan="3" | {{{links7}}} {{#If:| | style="font-weight:bold;" | || {{#If:|{{{item7_1}}} || {{{item7_1r}}} | colspan="2" | {{{item7_1}}}}} {{#If:| | style="font-weight:bold;" | || colspan="2" | {{{item7_2}}} {{#If:| | style="font-weight:bold;" | || colspan="2" | {{{item7_3}}} {{#If:| | style="font-weight:bold;" | || colspan="2" | {{{item7_4}}} {{#If:| | style="font-weight:bold;" | || colspan="2" | {{{item7_5}}} {{#If:| | style="font-weight:bold;" | || colspan="2" | {{{item7_6}}} {{#If:| | style="font-weight:bold;" | || colspan="2" | {{{item7_7}}} {{#If:| | style="font-weight:bold;" | || colspan="2" | {{{item7_8}}} {{#If:| | style="font-weight:bold;" | || colspan="2" | {{{item7_9}}} {{#If:| | style="font-weight:bold;" | || colspan="2" | {{{item7_10}}} {{#If:| | style="font-weight:bold;" | || colspan="2" | {{{item7_11}}} {{#If:| {{#If:| {{#If:| | align="center" colspan="3" | {{{breed8}}} {{#If:| | colspan="3" | {{{links8}}} {{#If:| | style="font-weight:bold;" | || {{#If:|{{{item8_1}}} || {{{item8_1r}}} | colspan="2" | {{{item8_1}}}}} {{#If:| | style="font-weight:bold;" | || colspan="2" | {{{item8_2}}} {{#If:| | style="font-weight:bold;" | || colspan="2" | {{{item8_3}}} {{#If:| | style="font-weight:bold;" | || colspan="2" | {{{item8_4}}} {{#If:| | style="font-weight:bold;" | || colspan="2" | {{{item8_5}}} {{#If:| | style="font-weight:bold;" | || colspan="2" | {{{item8_6}}} {{#If:| | style="font-weight:bold;" | || colspan="2" | {{{item8_7}}} {{#If:| | style="font-weight:bold;" | || colspan="2" | {{{item8_8}}} {{#If:| | style="font-weight:bold;" | || colspan="2" | {{{item8_9}}} {{#If:| | style="font-weight:bold;" | || colspan="2" | {{{item8_10}}} {{#If:| | style="font-weight:bold;" | || colspan="2" | {{{item8_11}}} {{#If:| {{#If:| {{#If:| | align="center" colspan="3" | {{{breed9}}} {{#If:| | colspan="3" | {{{links9}}} {{#If:| | style="font-weight:bold;" | || {{#If:|{{{item9_1}}} || {{{item9_1r}}} | colspan="2" | {{{item9_1}}}}} {{#If:| | style="font-weight:bold;" | || colspan="2" | {{{item9_2}}} {{#If:| | style="font-weight:bold;" | || colspan="2" | {{{item9_3}}} {{#If:| | style="font-weight:bold;" | || colspan="2" | {{{item9_4}}} {{#If:| | style="font-weight:bold;" | || colspan="2" | {{{item9_5}}} {{#If:| | style="font-weight:bold;" | || colspan="2" | {{{item9_6}}} {{#If:| | style="font-weight:bold;" | || colspan="2" | {{{item9_7}}} {{#If:| | style="font-weight:bold;" | || colspan="2" | {{{item9_8}}} {{#If:| | style="font-weight:bold;" | || colspan="2" | {{{item9_9}}} {{#If:| | style="font-weight:bold;" | || colspan="2" | {{{item9_10}}} {{#If:| | style="font-weight:bold;" | || colspan="2" | {{{item9_11}}} {{#If:| {{#If:| {{#If:| | align="center" colspan="3" | {{{breedA}}} {{#If:| | colspan="3" | {{{linksA}}} {{#If:| | style="font-weight:bold;" | || {{#If:|{{{itemA_1}}} || {{{itemA_1r}}} | colspan="2" | {{{itemA_1}}}}} {{#If:| | style="font-weight:bold;" | || colspan="2" | {{{itemA_2}}} {{#If:| | style="font-weight:bold;" | || colspan="2" | {{{itemA_3}}} {{#If:| | style="font-weight:bold;" | || colspan="2" | {{{itemA_4}}} {{#If:| | style="font-weight:bold;" | || colspan="2" | {{{itemA_5}}} {{#If:| | style="font-weight:bold;" | || colspan="2" | {{{itemA_6}}} {{#If:| | style="font-weight:bold;" | || colspan="2" | {{{itemA_7}}} {{#If:| | style="font-weight:bold;" | || colspan="2" | {{{itemA_8}}} {{#If:| | style="font-weight:bold;" | || colspan="2" | {{{itemA_9}}} {{#If:| {{#If:| {{#If:| | style="font-weight:bold;" | || colspan="2" | {{{itemB_1}}} {{#If:| | style="font-weight:bold;" | || colspan="2" | {{{itemB_2}}} {{#If:| | style="font-weight:bold;" | || colspan="2" | {{{itemB_3}}} {{#If:| | style="font-weight:bold;" | || colspan="2" | {{{itemB_4}}} {{#If:| | style="font-weight:bold;" | || colspan="2" | {{{itemB_5}}} {{#If:| | style="font-weight:bold;" | || colspan="2" | {{{itemB_6}}} {{#If:| | align="center" colspan="3" | {{#If:|px|{{#expr:270-6}}px}}|ਸੋਹਣ ਸਿੰਘ ਸੀਤਲ {{#If:|{{#If:| | align="center" colspan="3" | {{{caption0}}} {{#If:||{{#If:|| align="center" colspan="3" | {{#If:| | align="center" colspan="3" | {{#If:|px|{{#expr:270-6}}px}}|ਸੋਹਣ ਸਿੰਘ ਸੀਤਲ {{#If:|{{#If:| | align="center" colspan="3" | {{{caption1}}} {{#If:||{{#If:|| align="center" colspan="3" | {{#If:| | align="center" colspan="3" | {{#If:|px|{{#expr:270-6}}px}}|ਸੋਹਣ ਸਿੰਘ ਸੀਤਲ {{#If:|{{#If:| | align="center" colspan="3" | {{{caption2}}} {{#If:| | align="center" colspan="3" | {{#If:|px|{{#expr:270-6}}px}}|ਸੋਹਣ ਸਿੰਘ ਸੀਤਲ {{#If:|{{#If:| | align="center" colspan="3" | {{{caption3}}} {{#If:| {{#If:{{#if: | ਦਸਤਖ਼ਤ }}| | align="center" colspan="3" | {{#if: | ਦਸਤਖ਼ਤ }} {{#If:{{#if: | [[ਤਸਵੀਰ:|150px|ਦਸਤਖਤ]] }}| | align="center" colspan="3" | {{#if: | [[ਤਸਵੀਰ:|150px|ਦਸਤਖਤ]] }} {{#If:| | colspan="3" | {{{links31}}} {{#If:{{#if:| ਵੈੱਬਸਾਈਟ}}| | align="center" colspan="3" | {{#if:| ਵੈੱਬਸਾਈਟ}} {{#If:| | colspan="3" | {{{links32}}} {{#If:| | align="center" colspan="3" | {{#If:| | colspan="3" | {{{links33}}} {{#If:| {{#If:| {{#If:|| {{#If:| {{#If:| {{#If:|| {{#If:| {{#If:| {{#If:|| {{#If:| {{#If:| {{#If:|| {{#If:| {{#If:| {{#If:|| {{#If:| {{#If:| {{#If:|| {{#If:| {{#If:| | align="center" colspan="3" | {{{other4}}} {{#If:| | colspan="3" | {{{links34}}} {{#If:| | align="center" colspan="3" | {{{other5}}} {{#If:| | colspan="3" | {{{links35}}} {{#If:| | align="center" colspan="3" | {{{other6}}} {{#If:| | colspan="3" | {{{links36}}} {{#If:| {{#If: | | style="background-color:#e3e3e3;" align="center" colspan="3" |
{{#If:ਸੋਹਣ ਸਿੰਘ ਸੀਤਲ|{{#If:|{{#If:|ਸੋਹਣ ਸਿੰਘ ਸੀਤਲ|ਸੋਹਣ ਸਿੰਘ ਸੀਤਲ}}|ਸੋਹਣ ਸਿੰਘ ਸੀਤਲ}}|ਸੋਹਣ ਸਿੰਘ ਸੀਤਲ}} | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#If:|{{#If:|{{#If:|{{{soort}}}|{{{soort}}}}}|{{{soort}}}}}}}{{#If:| [[Bestand:{{{icon}}}|25x19px]]}} | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop0}}}|---- | {{#If:|{{{kop0}}}|{{{kop0}}}}}|{{{kop0}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:09|{{#switch:{{#if:09 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:23}},}} 1998 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}-23) (ਉਮਰ {{#expr:(1998)-(1909)-((09)<(08)or(09)=(08)and(23)<(07))}}){{#if: {{#if:| }} | }}ਭਾਰਤੀਲੇਖਕਸਿੱਖ ਇਤਿਹਾਸ ਦੇ ਸੋਮੇ| |
{{#IfEq:ਆਮ ਜਾਣਕਾਰੀ|---- | {{#If:|ਆਮ ਜਾਣਕਾਰੀ|ਆਮ ਜਾਣਕਾਰੀ}}|ਆਮ ਜਾਣਕਾਰੀ}}}} | |||||||||||||||||||||||||||||||||||||||||||||||||||||||
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:09|{{#switch:{{#if:09 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:23}},}} 1998 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}-23) (ਉਮਰ {{#expr:(1998)-(1909)-((09)<(08)or(09)=(08)and(23)<(07))}}){{#if: {{#if:| }} | }}| | style="font-weight:bold;" | ਮੌਤ || colspan="2" | {{#if:|{{#expr:23}} {{#if:09|{{#switch:{{#if:09 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:09|{{#switch:{{#if:09 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:23}},}} 1998 |
{{#switch:09 | jan|ਜਨਵਰੀ=1 | feb|ਫਰਵਰੀ=2 | mar|ਮਾਰਚ=3 | april|ਅਪ੍ਰੈਲ=4 | ਮਈ=5 | jun|ਜੂਨ=6 | jul|ਜੁਲਾਈ=7 | aug|ਅਗਸਤ=8 | sep|ਸਤੰਬਰ=9 | oct|ਅਕਤੂਬਰ=10 | nov|ਨਵੰਬਰ=11 | dec|ਦਸੰਬਰ=12 | {{#ifexpr:09<0 | {{#ifexpr:((09)round 0)!=(09) | {{#expr:12-(((0.5-(09))round 0)mod 12)}} | {{#expr:12-(((11.5-(09))round 0)mod 12)}}
}} |
{{#expr:(((10.5+09)round 0)mod 12)+1}}
}} }} |
Missing required parameter 1=month!
}}-23) (ਉਮਰ {{#expr:(1998)-(1909)-((09)<(08)or(09)=(08)and(23)<(07))}}){{#if: {{#if:| }} | }} |
{{#IfEq:ਸਿਪਾਹੀਪੁਣਾ|---- | {{#If:|ਸਿਪਾਹੀਪੁਣਾ|ਸਿਪਾਹੀਪੁਣਾ}}|ਸਿਪਾਹੀਪੁਣਾ}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:ਹੋਰ ਜਾਣਕਾਰੀ|---- | {{#If:|ਹੋਰ ਜਾਣਕਾਰੀ|ਹੋਰ ਜਾਣਕਾਰੀ}}|ਹੋਰ ਜਾਣਕਾਰੀ}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:----|---- | {{#If:|----|----}}|----}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop5}}}|---- | {{#If:|{{{kop5}}}|{{{kop5}}}}}|{{{kop5}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop6}}}|---- | {{#If:|{{{kop6}}}|{{{kop6}}}}}|{{{kop6}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop7}}}|---- | {{#If:|{{{kop7}}}|{{{kop7}}}}}|{{{kop7}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop8}}}|---- | {{#If:|{{{kop8}}}|{{{kop8}}}}}|{{{kop8}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop9}}}|---- | {{#If:|{{{kop9}}}|{{{kop9}}}}}|{{{kop9}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kopA}}}|---- | {{#If:|{{{kopA}}}|{{{kopA}}}}}|{{{kopA}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kopB}}}|---- | {{#If:|{{{kopB}}}|{{{kopB}}}}}|{{{kopB}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{otherkop}}}|---- | {{#If:|{{{otherkop}}}|{{{otherkop}}}}}|{{{otherkop}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{driekop1}}}|---- | {{#If:|{{{driekop1}}}|{{{driekop1}}}}}|{{{driekop1}}}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#If:|{{#If:|{{{driekop2}}}|{{{driekop2}}}}}|{{{driekop2}}}}}}} | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{driekop3}}}|---- | {{#If:|{{{driekop3}}}|{{{driekop3}}}}}|{{{driekop3}}}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#If:|{{#If:|{{{driekop4}}}|{{{driekop4}}}}}|{{{driekop4}}}}}}} | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{driekop5}}}|---- | {{#If:|{{{driekop5}}}|{{{driekop5}}}}}|{{{driekop5}}}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#If:|{{#If:|{{{driekop6}}}|{{{driekop6}}}}}|{{{driekop6}}}}}}} | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{otherkop2}}}|---- | {{#If:|{{{otherkop2}}}|{{{otherkop2}}}}}|{{{otherkop2}}}}}}} | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
{{#IfEq:{{{kop99}}}|---- | {{#If:|{{{kop99}}}|{{{kop99}}}}}|{{{kop99}}}}}}} |
ਫਾਟਕ ![]() |
{{#If:|{{#If: | }} {{#If:| {{#If:|{{#If: |
}}}} {{#If:| [[ਫਾਟਕ:{{{portaal3}}}|{{#If:|{{#If:|{{{portaal3}}}|{{{portaal3}}}}}|{{{portaal3}}}}}]]}} |
{{#If: | | style="background-color:#e3e3e3;" align="center" colspan="3" |
ਫਾਟਕ ![]() |
[[ਫਾਟਕ:{{{portaalZ}}}|{{#If:|{{#If:|{{{portaalZ}}}|{{{portaalZ}}}}}|{{{portaalZ}}}}}]] |
ਸੋਹਣ ਸਿੰਘ ਸੀਤਲ (7 ਅਗਸਤ 1909 - 23 ਸਤੰਬਰ 1998) ਪੰਜਾਬੀ ਗਾਇਕ ਅਤੇ ਸਾਹਿਤਕਾਰ ਸੀ ਉਸ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦਾ ਸੀ।
ਜੀਵਨ
ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ।
ਪੜ੍ਹਾਈ
ਉਸ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖ ਲਈ। ਸੰਨ੍ਹ 1923 ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਸਕੂਲ ਦੂਜੀ ਜਮਾਤ ਵਿਚ ਦਾਖਲ ਹੋ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਵਿੱਚ ਉਸ ਨੂੰ ਚੌਥੀ ਜਮਾਤ ਵਿਚ ਅਤੇ 1924 ਦੀਆਂ ਨਵੀਆਂ ਜਮਾਤਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿੱਚ ਦਾਖ਼ਲਾ ਮਿਲ ਗਿਆ। 1930 ਵਿਚ ਉਸ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕੀਤੀ। 1931 ਵਿਚ ਉਸ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।[1]
ਮੁੱਢਲੀਆਂ ਰਚਨਾਵਾਂ
ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿੱਚ ਉਸ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿੱਚ ਛਪੀ। 1927 ਵਿੱਚ ਉਸ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ ਕਵੀ ਵਿੱਚ ਛਪੀ। ਇਹ ਕਵਿਤਾ ਉਸ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂ ਵਿੱਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿੱਚ ਵੀ ਛਪੀਆਂ। ਉਸ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ, ਅਜੇ ਦੀਵਾ ਬਲ ਰਿਹਾ ਸੀ ਅਤੇ ਜੇਬ ਕੱਟੀ ਗਈ ਜ਼ਿਕਰਯੋਗ ਹਨ।[2]
ਪਰਿਵਾਰ
ਅਠਵੀਂ ਵਿੱਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇੱਕ ਬੇਟੀ ਨੇ ਜਨਮ ਲਿਆ।
ਢਾਡੀ ਜਥਾ
1935 ਈ. ਵਿੱਚ ਉਸ ਨੇ ਇੱਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸੀ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਸ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹਿਆ-ਲਿਖਿਆ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦਾ ਸੀ ਤੇ ਉਹ ਵਿਆਖਿਆਕਾਰ ਵੀ ਚੰਗਾ ਸੀ। ਇਸ ਤੋਂ ਇਲਾਵਾ ਉਹ ਇੱਕ ਚੰਗਾ ਕਵੀ ਵੀ ਸੀ। ਉਹ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦਾ ਸੀ। ਥੋੜ੍ਹੇ ਸਮੇਂ ਵਿੱਚ ਹੀ ਉਸ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਸ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿੱਚ ਉਹ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਗਿਆ। 1977 ਵਿੱਚ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿੱਚ ਉਸ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ। 1980 ਵਿੱਚ ਅਤੇ ਫੇਰ 1981 ਵਿੱਚ ਉਸ ਨੇ ਇੰਗਲੈਂਡ ਅਤੇ ਕੈਨੇਡਾ ਵਿੱਚ ਦੀਵਾਨ ਕੀਤੇ।
ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ।
ਰਚਨਾਵਾਂ
ਪ੍ਰਸੰਗ ਤੇ ਕਿਤਾਬਾਂ
1 | 2 | 3 | 4 | 5 | 6 |
---|---|---|---|---|---|
|
|
|
|
|
|
ਪਰਸੰਗ
1 | 2 | 3 | 4 |
---|---|---|---|
|
|
|
|
ਨਾਵਲ
ਉਸ ਨੇ ਕੁਲ ੨੨ ਨਾਵਲ ਲਿਖੇ ਹਨ।
1 | 2 | 3 | 4 | 5 | 6 |
---|---|---|---|---|---|
|
|
|
|
|
|
ਇਤਿਹਾਸਕ ਲਿਖਤਾਂ
1 | 2 | 3 |
---|---|---|
|
|
|
ਕਹਾਣੀ ਸੰਗ੍ਰਹਿ
- ਕਦਰਾਂ ਬਦਲ ਗਈਆਂ
- ਅੰਤਰਜਾਮੀ।
ਨਾਟਕ
- ਸੰਤ ਲਾਧੋ ਰੇ।
ਕਵਿਤਾ
- ਵਹਿੰਦੇ ਹੰਝੂ
- ਸੱਜਰੇ ਹੰਝੂ
- ਦਿਲ ਦਰਿਆ
ਗੀਤ
- 'ਕੇਸਰੀ ਦੁਪੱਟਾ'
- 'ਜਦੋਂ ਮੈਂ ਗੀਤ ਲ਼ਿਖਦਾ ਹਾਂ'
- ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ। ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ ਸੀ। 'ਕੀਮਾਂ ਮਲਕੀ' ਇਨਾ ਮਕਬੂਲ ਹੋਇਆ ਕਿ ਬਹੁਤੇ ਲੋਕ ਇਸ ਨੂੰ ਲੋਕਗੀਤ ਹੀ ਸਮਝਦੇ ਹਨ।
ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ
- ਪੰਜ ਜਿਲਦਾਂ ਵਿੱਚ 'ਸਿੱਖ ਇਤਿਹਾਸ ਦੇ ਸੋਮੇ'
- ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤੀ
- ਗੁਰ ਬਿਲਾਸ ਕਰਤਾ ਕੁਇਰ ਸਿੰਘ
- ਗੁਰ ਬਿਲਾਸ ਪਾਤਸ਼ਾਹੀ ਛੇਵੀਂ
- ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
- ਗੁਰ ਬਿਲਾਸ ਕਰਤਾ ਸੁੱਖਾ ਸਿੰਘ
- ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ 1982 ਵਿੱਚ ਗ੍ਰੰਥ ਹਨ—
- ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
- ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
- ਪਰਚੀਆਂ ਸੇਵਾ ਦਾਸ ਉਦਾਸੀ।
- ਨੌਂ ਗੁਰ ਪ੍ਰਣਾਲੀਆਂ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ 1982, ਇਸ ਵਿੱਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ 1983, ਇਸ ਵਿੱਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ 1984, ਇਸ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।
ਸਨਮਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ ਨੂੰ ਪੁਰਸਕਾਰ (1962)
- ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ (1974)
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਢਾਡੀ' ਪੁਰਸਕਾਰ (1979)
- ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਢਾਡੀ' ਸਨਮਾਨ (1983)
- ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ' ਪੁਰਸਕਾਰ (1983)
- ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ (1993)
- ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ' (1994)
ਸੰਸਾਰ ਨੂੰ ਅਲਵਿਦਾ
ਇਸ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ, ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿੱਚ ਗੁਰੂ ਪੰਥ ਵਿੱਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।
- 'ਸੀਤਲ' ਸਦਾ ਜਹਾਨ 'ਤੇ ਜੀਂਵਦਾ ਏ,
- ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।
- 23 ਸਤੰਬਰ, 1998 ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://sikhilehar.com/2013/08/29/banda-singh-shaheed-giani-sohan-singh-sital/
- ↑ ਸੰਧੂ, ਪ੍ਰੋ.ਸ਼ਮਸ਼ੇਰ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, 5ਆਬੀ, 18 ਜੁਲਾਈ 2012, 20 ਜਨਵਰੀ 2017 ਨੰ ਪ੍ਰਾਪਤ ਕੀਤਾ।