Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੁਲੱਖਣ ਸਰਹੱਦੀ

ਭਾਰਤਪੀਡੀਆ ਤੋਂ
69.62.201.107 (ਗੱਲ-ਬਾਤ) (ਪੰਜਾਬੀ ਗ਼ਜ਼ਲਗੋ ਵੀ ਲਿਖ ਦਿੱਤਾ ਹੈ) ਦੁਆਰਾ ਕੀਤਾ ਗਿਆ 19:31, 18 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਸੁਲੱਖਣ ਸਰਹੱਦੀ (ਜਨਮ 6 ਮਾਰਚ 1946) ਪੰਜਾਬੀ ਕਵੀ, ਖੋਜੀ ਵਿਦਵਾਨ ਅਤੇ ਸੰਪਾਦਕ ਹਨ।

ਲਿਖਤਾਂ

ਗ਼ਜ਼ਲ ਸੰਗ੍ਰਹਿ

  • ਤੀਜੀ ਅੱਖ ਦਾ ਜਾਦੂ (1983)
  • ਪੰਜ ਬਲ਼ਦੇ ਦਰਿਆ (1990)
  • ਬਸਤੀ ਬਸਤੀ ਜੰਗਲ (2004)
  • ਬੇੜੀਆਂ ਦਾ ਪੁਲ਼ (2006)
  • ਸੂਰਜ ਦਾ ਆਲ੍ਹਣਾ (2009)

ਖੋਜ ਕਾਰਜ

  • ਪੰਜਾਬੀ ਗ਼ਜ਼ਲ: ਰੂਪ ਤੇ ਅਕਾਰ (1995)
  • ਸੰਪੂਰਨ ਪਿੰਗਲ ਤੇ ਅਰੂਜ਼ (2005)
  • ਸਰਲ ਪਿੰਗਲ ਅਤੇ ਅਰੂਜ਼ (2010)
  • ਪਿੰਗਲ ਤੇ ਅਰੂਜ਼: ਸੰਦਰਭ ਕੋਸ਼ (2016)

ਸੰਪਾਦਿਤ

  • ਦਿਲ ਦਰਿਆ ਸਮੁੰਦਰੋਂ ਡੂੰਘੇ (ਸੁਲਤਾਨ ਬਾਹੂ ਦਾ ਅਸਲ ਕਲਾਮ, ਜੀਵਨ ਤੇ ਰਚਨਾ। ਅੰਗਰੇਜ਼ੀ ਅਤੇ ਸ਼ਾਹਮੁਖੀ ਚ ਵੀ: 2008)
  • ਕੁੱਲ ਪੰਜਾਬੀ ਸ਼ਾਇਰ (ਗੁਰਦਿਆਲ ਰੌਸ਼ਨ ਜੀ ਨਾਲ ਸੰਪਾਦਤ: 2010)
  • ਗ਼ਜ਼ਲ ਕਹਿ ਰਿਹਾ ਹਾਂ ਮੈਂ (ਖੁਸ਼ਵੰਤ ਕੰਵਲ ਦੀਆਂ ਕੁੱਲ ਗ਼ਜ਼ਲਾਂ: 2010)
  • ਮੇਰੀ ਗ਼ਜ਼ਲ (ਹਰਭਜਨ ਸਿੰਘ ਹੁੰਦਲ ਦੀਆਂ ਗ਼ਜ਼ਲਾਂ: 2010)
  • ਚੰਨ ਚਾਨਣੀ ਚੰਡੀਗੜ੍ਹ (ਚੜ੍ਹਦੇ ਪੰਜਾਬ ਦਾ ਸਫਰਨਾਮਾ, ਸੰਪਾਦਤ: 2007)
  • ਸੁੱਚੇ ਤਿੱਲੇ ਦੀਆਂ ਤਾਰਾਂ (ਪੰਜਾਬੀ ਗ਼ਜ਼ਲਕਾਰ ਨਾਰਾਂ: 2008)
  • ਕਲਮ ਕਲਮ ਖੁਸ਼ਬੋ (104 ਕਵੀ: 2002)
  • ਚੋਣਵੇਂ ਪੰਜਾਬੀ ਸ਼ੇਅਰ (ਨੌ ਸੌ ਸ਼ਾਇਰ: 2007)
  • ਪੰਧ ਲੰਮੇਰੇ (ਹੰਸ ਰਾਜ ਬੈਂਸ ਦੀ ਚੋਣਵੀਂ ਕਵਿਤਾ: 2007)

ਹੋਰ

  • ਮੈਂ ਇਵੇਂ ਵੇਖਿਆ ਆਸਟਰੇਲੀਆ (ਸਫਰਨਾਮਾ: 2007)
  • ਜਮਰੌਦ ਤੱਕ (ਪਾਕਿਸਤਾਨ ਦਾ ਸਫਰਨਾਮਾ: 2009)
  • ਉੱਚਾ ਬੁਰਜ ਲਹੌਰ ਦਾ (ਨਜ਼ਮਾਂ ਤੇ ਗੀਤ: 2003)
  • ਪੰਜਾਬ ਦੇ ਪਿੰਡਾਂ ਦਾ ਬਦਲ ਰਿਹਾ ਸੱਭਿਆਚਾਰਕ ਮੁਹਾਂਦਰਾ (2009)
  • ਇਰਫ਼ਾਨ (ਹਿੱਸਾ ਅੱਵਲ: 2010)
  • ਸਰਹੱਦੀ ਦੋਹਾ ਸਾਗਰ (4000 ਦੋਹੇ: 2010)
  • ਵਿਸਰ ਰਿਹਾ ਪੰਜਾਬੀ ਵਿਰਸਾ