Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸ਼ੇਰ ਸਿੰਘ ਕੰਵਲ

ਭਾਰਤਪੀਡੀਆ ਤੋਂ
69.62.201.107 (ਗੱਲ-ਬਾਤ) (added ਪੰਜਾਬੀ ਲੇਖਕ) ਦੁਆਰਾ ਕੀਤਾ ਗਿਆ 11:08, 20 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਪ੍ਰੋ. ਸ਼ੇਰ ਸਿੰਘ ਕੰਵਲ ਅਮਰੀਕਾ ਵਿੱਚ ਪਰਵਾਸੀ ਪੰਜਾਬੀ ਕਵੀ ਅਤੇ ਸਾਹਿਤਕਾਰ ਹੈ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ 16 ਕਾਵਿ ਤੇ ਵਾਰਤਕ ਪੁਸਤਕਾਂ ਪਾਈਆਂ ਹਨ।

ਰਚਨਾਵਾਂ

ਕਾਵਿ ਸੰਗ੍ਰਹਿ

  • ਪੱਥਰ ਦੀ ਅੱਖ
  • ਗੁਲਾਬ ਫਲੂਸ ਤੇ ਬਰਫ
  • ਆਨੰਦਪੁਰ ਬਨਾਮ ਦਿੱਲੀ
  • ਮੋਹ ਮਹਿਲ
  • ਸੰਦਲੀ ਰੁੱਤ
  • ਮਿੱਟੀ ਦੇ ਮੋਰ
  • ਹੱਸਦੇ-ਹੱਸਦੇ ਜਾਂਦੇ
  • ਕੇਸਗੜ੍ਹ ਦੇ ਕਿੰਗਰੇ
  • ਚੀਨੇ ਕਬੂਤਰ
  • ਕੱਚ ਦੀਆਂ ਮੁੰਦਰਾਂ
  • ਕਾਸ਼ਨੀ ਦੇ ਫੁੱਲ
  • ਵਿਅੰਗ-ਵਢਾਂਗਾ

ਵਾਰਤਿਕ

  • ਮੇਲ-ਮੁਲਾਕਾਤਾਂ ਤੇ ਮੁਹਾਂਦਰੇ