More actions
ਫਰਮਾ:Infobox writer ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹਨਾ ਨੂੰ ਪੰਜਾਬ ਕਲਾ ਪਰਿਸ਼ਦ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ।[1]ਉਹਨਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਹੋਇਆ।ਉਹਨਾ ਦੇ ਪਿਤਾ ਦਾ ਨਾਮ ਸ. ਗੁਰਦੀਪ ਸਿੰਘ ਅਤੇ ਮਾਤਾ ਦਾ ਨਾਮ ਰਾਜਿੰਦਰ ਕੌਰ ਹੈ।
ਪੁਸਤਕਾਂ
- ਬਹੁਤ ਦੇਰ ਹੋਈ (1990)
- ਮਨੋਵੇਗ (2000)
- ਸਾਹਾਂ ਦੀ ਸਰਗਮ (2003)
- ਇੱਕ ਸੁਪਨਾ ਇੱਕ ਸੰਵਾਦ (2006)
- ਬਲੈਕ ਹੋਲ (2009)
- ਅਣਲਿਖੇ ਵਰਕੇ: ਕਾਵਿ ਨਿਬੰਧ (2012)[2]
- ਸ਼ਬਦਾਂ ਦੀ ਸੰਸਦ (160 ਦੋਹੇ, 20 ਗ਼ਜ਼ਲਾਂ ਅਤੇ15 ਗੀਤ) ਬਹਿਸ ਤੋਂ ਬੇਖ਼ਬਰ (ਕਵਿਤਾਵਾਂ)-2017.ਲਹੂ ਦੇ ਲਫ਼ਜ (ਚੋਣਵੀਆਂ ਕਵਿਤਾਵਾਂ)2019.
ਕਾਵਿ ਨਮੂਨਾ
<poem> ਕਾਲਖ਼ ਦੀਆਂ ਸਲਾਈਆਂ ਫੜ ਕੇ ਦੁਨੀਆ ਸੁਪਨੇ ਬੁਣਦੀ ਵੇਖੀ ਝੂਠੀ ਸ਼ੋਹਰਤ, ਝੂਠੇ ਰੁਤਬੇ ਮੱਥੇ ਉੱਤੇ ਖੁਣਦੀ ਵੇਖੀ ਰਿਸ਼ਤੇ, ਨਾਤੇ, ਪਿਆਰ-ਮੁਹੱਬਤ ਗ਼ਰਜ਼ਾਂ ਥਾਣੀਂ ਪੁਣਦੀ ਵੇਖੀ ਝੂਠੀ ਕਾਇਆ, ਝੂਠੀ ਮਾਇਆ ਕਿੱਦਾਂ ਸਾਥ ਨਿਭਾਵਾਂ-ਜਾਵਾਂ। </poem> ਅਸੀਂ.. ਅਸੀਂ ਰੋਂਦੇ ਗ਼ੁਲਾਬ ਹਾਂ ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਜੀਣ ਦਾ ਸਲੀਕਾ ਤਾਂ ਦਿੱਤਾ, ਪਰ ਆਪਣੀ ਖ਼ੂਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">