ਫਰਤੂਲ ਚੰਦ ਫੱਕਰ

>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:26, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਤੂਲ ਚੰਦ ਫੱਕਰ ਇੱਕ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ।ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ।ਇਹ ਇਹ ਆਮ ਕਰਕੇ ਦੋਹੇ ਲਿਖਦੇ ਹਨ।ਇਹ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ ਲੋਕ ਗੀਤ ਨੇ ਛਾਪੀ ਸੀ, ਤੇ ਦੂਜੀ ਕਿਤਾਬ ਵੀ ਸਾਲ 2016 ਵਿੱਚ " ਖੂਨ ਦੇ ਅਥਰੂ ਰਾਵੀ ਰੋਏ " ਵੀ ਲੋਕ ਗੀਤ ਨੇ ਛਾਪੀ ਹੈ।ਅਜਕਲ ਉਹ ਇਹ ਪਠਾਨਕੋਟ ਰਹਿ ਰਹੇ ਹਨ ਅਤੇ ਇਸ ਵੇਲੇ ਉਮਰ 94 -95 ਸਾਲ ਹੈ।[1]

ਹਵਾਲੇ