ਪ੍ਰੀਤਮ ਸਿੰਘ ਪੰਧੇਰ

>Charan Gill ਦੁਆਰਾ ਕੀਤਾ ਗਿਆ 19:18, 30 ਜੁਲਾਈ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਪ੍ਰੀਤਮ ਸਿੰਘ ਪੰਧੇਰ ਪੰਜਾਬੀ ਕਵੀ ਸੀ। ਉਸਨੇ ਪੰਜ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ।

ਕਿਤਾਬਾਂ

ਕਾਵਿ ਸੰਗ੍ਰਹਿ

  • ਜੰਗਲ ਦੀ ਅੱਖ (2010)[1]
  • ਸੁਲਘਦੀ ਅੱਗ (1999)
  • ਅਗਨ ਫੁੱਲ (1999)

ਗ਼ਜ਼ਲ ਸੰਗ੍ਰਹਿ

  • ਅਹਿਸਾਸ ਦੀ ਲੋਅ (2004)
  • ਚੁੱਪ ਦੇ ਖਿਲਾਫ (2015)

ਹਵਾਲੇ