Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਜਗਜੀਤ ਸੰਧੂ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 22:24, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox Writer ਜਗਜੀਤ ਸੰਧੂ (ਜਨਮ 10 ਜੁਲਾਈ 1972) ਇੱਕ ਕਨੇਡਾ ਵਾਸੀ ਪੰਜਾਬੀ ਕਵੀ ਹੈ।

ਸਿੱਖਿਆ

ਜਗਜੀਤ ਸੰਧੂ ਨੇ ਮੁਢਲੀ ਪੜ੍ਹਾਈ ਸੈਨਿਕ ਸਕੂਲ, ਕਪੂਰਥਲਾ (ਪੰਜਾਬ) ਤੋਂ ਅਤੇ ਉਚੇਰੀ ਵਿਦਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਲ ਕੀਤੀ।

ਕਿਤਾਬਾਂ

  • ਬਾਰੀ ਕੋਲ ਬੈਠਿਆਂ (ਕਵਿਤਾ)[1]
  • ਤਰੁਤੀ (ਹਾਇਕੂ)

ਕਾਵਿ-ਨਮੂਨਾ

ਗ਼ਜ਼ਲ <poem> ਡੁਬਦੇ ਸੂਰਜ ਵੱਲ ਮੂੰਹ ਕਰ ਕੇ ਕੀ ਕੀ ਰੋਜ਼ ਸਦਾਵਾਂ ਦੇਵਾਂ ਤੂੰ ਦਿਨ ਭਰ ਲੋਅ ਆਪਣੀ ਵੰਡੀ ਲੈ ਤੈਂਨੂੰ ਪਰਛਾਵਾਂ ਦੇਵਾਂ

ਮਨ ਪੈੜੂ ਨੂੰ ਕਾਬੂ ਕਰ ਲੈ ਥਿਰ ਰਾਹਾਂ ਦਾ ਰਾਹੀ ਨਾ ਮੈਂ ਕੀ ਸੁਫ਼ਨੇ ਦਾ ਰੈਣ ਬਸੇਰਾ ਕੀ ਤੈਨੂੰ ਸਿਰਨਾਵਾਂ ਦੇਵਾਂ

ਨਿਰਮਲ ਨਿਰਛਲ ਕੰਜ ਕੁਆਰਾ ਤਨ ਮਿਰਦਿੰਗ ਮਨ ਵਾਵਣਹਾਰਾ ਇਕ ਲਟਬੌਰੀ ਜੂਨੀ ਬਦਲੇ ਤੀਰਥ ਜਹੀਆਂ ਥਾਵਾਂ ਦੇਵਾਂ

ਤੂੰ ਪੱਤਿਆਂ ਤੋਂ ਧੁਨ ਮੰਗਦਾ ਏਂ ਪਰ ਮੈਨੂੰ ਖ਼ੁਸ਼ਬੋ ਦੀ ਚਿੰਤਾ ਵੇ ਬਿਰਖਾ ਇਹ ਫੁੱਲ ਵੀ ਤੇਰੇ ਕੀਕਣ ਤੇਜ਼ ਹਵਾਵਾਂ ਦੇਵਾਂ

ਦੂਰ ਟਿਕਾਣਾ ਪੈਰ ਅਲੂਹੇ ਤਪਦੀ ਰਾਹ ਨਿਰਮੋਹੇ ਬੂਹੇ ਵੱਸ ਹੋਵੇ ਗੀਤਾਂ ਦੇ ਰਾਹੀਂ ਥਾਂ-ਥਾਂ ਸਿਰਜ ਸਰਾਵਾਂ ਦੇਵਾਂ </poem>


ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਜਗਜੀਤ ਸੰਧੂ ਦੀ ਕਿਤਾਬ 'ਬਾਰੀ ਕੋਲ ਬੈਠਿਆਂ' ਦਾ ਲੋਕ ਅਰਪਣ {{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}