Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੁਰਦੇਵ ਸਿੰਘ ਘਣਗਸ

ਭਾਰਤਪੀਡੀਆ ਤੋਂ
67.159.154.78 (ਗੱਲ-ਬਾਤ) (Added another book reference) ਦੁਆਰਾ ਕੀਤਾ ਗਿਆ 11:17, 20 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ (ਜਨਮ 15 ਨਵੰਬਰ, 1942) ਇਕ ਜੀਵ-ਵਿਗਿਆਨੀ ਸਾਇੰਸਦਾਨ, ਪੰਜਾਬੀ ਕਵੀ[1] ਅਤੇ ਲੇਖਕ ਹੈ।[2][3][4][5] ਉਹ ਅਮਰੀਕਾ ਵਿਖੇ ਰਹਿੰਦਾ ਹੈ।[6]

ਮੁੱਢਲਾ ਜੀਵਨ ਅਤੇ ਸਿੱਖਿਆ

ਗੁਰਦੇਵ ਸਿੰਘ ਘਣਗਸ ਦਾ ਜੱਦੀ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਉਸ ਨੇ ਪਿੰਡ ਦੇ ਸਕੂਲ ਤੋਂ ਪਰਾਇਮਰੀ (ਚਾਰ ਜਮਾਤਾਂ) ਪਾਸ ਕਰ ਕੇ ਦਸਵੀਂ ਤੱਕ ਦੀ ਸਿੱਖਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ, ਕਰਮਸਰ ਤੋਂ ਹਾਸਲ ਕੀਤੀ। ਨੌਵੀਂ ਦਾ ਇਕ ਸਾਲ ਉਹਨੇ ਆਰੀਆ ਹਾਈ ਸਕੂਲ ਖੰਨਾ (A. S. High School, Khanna) ਵਿਚ ਲਾਇਆ । ਦਸਵੀਂ ਤੋਂ ਬਾਅਦ ਉਹ ਸਰਕਾਰੀ ਖੇਤੀਬਾੜੀ ਕਾਲਿਜ, ਲੁਧਿਆਣਾ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ) ਤੋਂ 1963 ਵਿੱਚ ਬੀ. ਐੱਸ-ਸੀ. (B.Sc.) ਅਤੇ 1966 ਵਿੱਚ ਐਮ. ਐੱਸ-ਸੀ. (M.Sc.) ਪਾਸ ਕੀਤੀ। ਕੁਝ ਮਹੀਨੇ ਯੂਨੀਵਰਸਿਟੀ ਵਿਚ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਆਇਆ ਤੇ ਸਿਰਾਕਿਊਜ਼ ਯੂਨੀਵਰਸਿਟੀ, ਸਿਰਾਕਿਊਜ਼, ਨਿਊ ਯਾਰਕ (Syracuse University, Syracuse, NY) ਤੋਂ 1971 ਵਿੱਚ ਪੀ-ਐੱਚ. ਡੀ. (Ph.D.) ਹਾਸਲ ਕੀਤੀ।[7]

ਜੀਵਨ ਯਾਤਰਾ (ਕਰੀਅਰ)

ਗੁਰਦੇਵ ਸਿੰਘ ਘਣਗਸ ਦਾ ਮੁੱਖ ਕਿੱਤਾ ਵਿਗਿਆਨ ਸੀ। ਉਸਨੇ ਪੈਂਤੀ ਸਾਲ ਵੱਖ ਵੱਖ ਸੰਸਥਾਵਾਂ ਵਿਚ ਖੋਜ ਅਤੇ ਅਧਿਆਪਨ ਦਾ ਕੰਮ ਕੀਤਾ। ਸੱਠ ਸਾਲ ਦੀ ਉਮਰ ਲਾਗ ਘਣਗਸ ਨੂੰ  ਕੈਂਸਰ ਦੀ ਭਿਆਨਕ ਬੀਮਾਰੀ ਨੇ ਘੇਰ ਲਿਆ, ਜਿਸਤੋਂ ਬਚਕੇ ਉਸਨੇ ਪੰਜਾਬੀ ਵਿਚ ਲਿਖਣਾ ਆਰੰਭ ਕੀਤਾ।ਇਸ ਦੀਆਂ ਪੰਜਾਬੀ ਵਿੱਚ ਛੇ ਕਿਤਾਬਾਂ ਛਪੀਆਂ ਹਨ। ਸਵੈ-ਜੀਵਨੀ ਦੀਆਂ ਤਿੰਨ ਕਿਤਾਬਾਂ ਉਹਨੇ ਅੰਗਰੇਜ਼ੀ ਵਿਚ ਵੀ ਛਾਪੀਆਂ। ਸੰਨ 2009 ਤੋਂ ਘਣਗਸ ਕੈਲੇਫੋਰਨੀਆ ਵਿਚ ਰਹਿ ਰਿਹਾ ਹੈ।[8] ਉਸ ਨੇ ਸਾਇੰਸ ਦੇ ਕਈ ਖੇਤਰਾਂ ਵਿਚ ਖੋਜ ਕੀਤੀ ਅਤੇ ਪੜ੍ਹਾਇਆ। ਉਸਦੇ ਨਾਂ ਤੇ ਚਾਰ ਪੇਟੈਂਟ ਵੀ ਦਰਜ ਹੋਏ ਹਨ।

ਕਿਤਾਬਾਂ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਘਣਗਸ, ਡਾ ਗੁਰਦੇਵ ਸਿੰਘ (2021-01-08). "ਚਾਰ ਗ਼ਜ਼ਲਾਂ-ਡਾ.ਗੁਰਦੇਵ ਸਿੰਘ ਘਣਗਸ". likhari.net (in English). Retrieved 2021-02-26. 
  2. "Author ਡਾ. ਗੁਰਦੇਵ ਸਿੰਘ ਘਣਗਸ". sarokar.ca. Retrieved 2021-02-26. 
  3. "ghangas GS[au] - Search Results - PubMed". PubMed (in English). Retrieved 2021-02-26. 
  4. "G. Ghangas | Semantic Scholar". www.semanticscholar.org (in English). Retrieved 2021-02-26. 
  5. https://www.youtube.com/watch?v=T5VxI7XzWfY
  6. Service, Tribune News. "ਅਮਰੀਕਾ ਦੀ ਚੋਣਵੀਂ ਪੰਜਾਬੀ ਗ਼ਜ਼ਲ". Tribuneindia News Service. Retrieved 2021-02-26. 
  7. ਇਕ ਮੋੜ ਵਿਚਲਾ ਪੈਂਡਾ (2019), Bookstand Publishing, California, U.S.A.
  8. ਇਕ ਮੋੜ ਵਿਚਲਾ ਪੈਂਡਾ (2019), Bookstand Publishing, California, U.S.A.
  9. ਕੈਂਬੋ, ਡਾ ਪ੍ਰੀਤਮ ਸਿੰਘ (2021-03-07). "ਡਾ. ਗੁਰਦੇਵ ਸਿੰਘ ਘਣਗਸ ਦੀ ਕਵਿਤਾ ਪ੍ਰੇਰਨਾ ਤੇ ਉਤਸ਼ਾਹ ਜਗਾਉਂਦੀ ਹੈ-ਡਾ: ਪ੍ਰੀਤਮ ਸਿੰਘ ਕੈਂਬੋ". likhari.net (in English). Retrieved 2021-05-16. 
  10. "Amazon.in". www.amazon.in (in English). Retrieved 2021-02-26. 
  11. https://www.amazon.in/Search-Pathways-Making-Breaking-Scientist/dp/1634980948
  12. https://www.amazon.in/Journey-Through-Turning-Point-Leukemia/dp/1634988108