More actions
ਗੁਰਦੇਵ ਚੌਹਾਨ (ਜਨਮ 10 ਅਗਸਤ[1] 1941[2]) ਪੰਜਾਬੀ ਕਵੀ ਅਤੇ ਲੇਖਕ ਹੈ।
ਜ਼ਿੰਦਗੀ
ਚੌਹਾਨ ਦਾ ਜਨਮ 10 ਅਗਸਤ ਨੂੰ ਪਿੰਡ ਕੂਕਰਾਂ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ, ਭਾਰਤ) ਵਿਖੇ ਹੋਇਆ ਸੀ। ਉਸ ਨੇ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾ, ਵਿਅੰਗ ਅਤੇ ਸਾਹਿਤਕ ਆਲੋਚਨਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ। ਉਸ ਨੇ ਲਾਈਫ ਐਂਡ ਪੋਇਟਰੀ ਆਫ਼ ਸਾਰਾ ਸ਼ਗੁਫਤਾ ਦੇ ਸਿਰਲੇਖ ਹੇਠ ਅੰਮ੍ਰਿਤਾ ਪ੍ਰੀਤਮ ਦੀ ਏਕ ਥੀ ਸਾਰਾ ਦਾ ਹਿੰਦੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। 1991 ਵਿੱਚ ਹਿਊਮਨ ਰਿਸੋਰਸ ਡਿਵੈਲਪਮੈਂਟ, ਸੱਭਿਆਚਾਰ ਵਿਭਾਗ, ਭਾਰਤ ਸਰਕਾਰ, ਨਵੀਂ ਦਿੱਲੀ ਦੁਆਰਾ ਉਸ ਨੂੰ ਸਾਹਿਤ ਵਿੱਚ ਰਚਨਾਤਮਕ ਕੰਮ ਲਈ ਦੋ ਸਾਲਾਂ ਲਈ ਫੈਲੋਸ਼ਿਪ ਮਿਲਿਆ ਸੀ।[3]
ਪੁਸਤਕਾਂ
- ਦੇਸੀ ਮੁਰਗੇ ਵਲੈਤੀ ਬਾਂਗਾਂ (ਵਿਅੰਗ)
- ਮੱਕੀ ਦਾ ਗੀਤ (ਕਵਿਤਾ, 1996)
- ਨਿੱਕੀਆਂ ਬੇੜੀਆਂ ਨਿੱਕੇ ਚੱਪੂ (ਕਵਿਤਾ)
- ਕੁੱਤਾ, ਕਿਤਾਬ ਤੇ ਗੁਲਾਬ (ਵਿਅੰਗ)
- ਸਾਹਿਤ੍ਯ ਸਤਿਆਨਾਸ (ਵਿਅੰਗ, ਹਿੰਦੀ)
- Amrita Pritam: A Living Legend (ਅੰਗਰੇਜ਼ੀ)
- ਅਕਸਮਾਤ (ਕਵਿਤਾ)[4]
- ਚਸ਼ਮਦੀਦ (ਰੇਖਾ-ਚਿਤਰ)
- Life and poetry of Sara Shagufta (ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਦਾ ਅੰਗਰੇਜ਼ੀ ਅਨੁਵਾਦ)
- ਆਸ ਪਾਸ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">