Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੁਰਦਰਸ਼ਨ ਸਿੰਘ ਬਾਦਲ

ਭਾਰਤਪੀਡੀਆ ਤੋਂ
>Satdeep Gill ਦੁਆਰਾ ਕੀਤਾ ਗਿਆ 16:19, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#ifeq:{{{small}}}|left|}}ਗੁਰਦਰਸ਼ਨ ਸਿੰਘ ਬਾਦਲ (ਜਨਮ 15 ਜੂਨ, 1944) ਕੈਨੇਡੀਅਨ ਪੰਜਾਬੀ ਲੇਖਕ ਹਨ। ਗ਼ਜ਼ਲ ਦੇ ਉਸਤਾਦ ਪੰਜਾਬੀ ਸ਼ਾਇਰ ਹਨ। ਉਹ ਸਰੀ ਦੇ ਵਸਨੀਕ ਹਨ। ਉਨ੍ਹਾਂ ਦੀਆਂ ਇੱਕ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਭਾਰਤ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਕਈ ਸਾਹਿਤਕ ਮਾਣ -ਸਨਮਾਨ ਮਿਲ ਚੁੱਕੇ ਹਨ। ਆਪਣੀ ਚਰਚਿਤ ਪੁਸਤਕ "ਸੁਖੈਨ ਗ਼ਜ਼ਲ" ਵਿੱਚ ਗੁਰਦਰਸ਼ਨ ਬਾਦਲ ਨੇ ਗ਼ਜ਼ਲ ਲਿਖਣ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਸੌਖੇ ਢੰਗ ਨਾਲ ਨਾ ਸਿਰਫ ਇਸ ਸਿਨਫ ਬਾਰੇ ਜਾਣਕਾਰੀ ਦਿੱਤੀ ਹੈ, ਬਲਕਿ ਗ਼ਜ਼ਲ ਲਿਖਣ ਦੇ ਢੰਗ ਬਾਰੇ ਵੀ ਦੱਸਿਆ ਹੈ।

ਰਚਨਾਵਾਂ

ਕਾਵਿ ਸੰਗ੍ਰਹਿ

  • ਜੰਗੀ ਨਗ਼ਮੇ (1965)
  • ਕਿਰਚਾਂ (2000)
  • ਅੰਮੜੀ ਦਾ ਵਿਹੜਾ (2011)
  • ਖੂਨੀ ਨਦੀ ਤੇ ਖੂਨੀ ਕੰਧ (2010)

ਗ਼ਜ਼ਲ ਸੰਗ੍ਰਹਿ

  • ਗੰਦਲਾਂ (1992)
  • ਨਾਲ ਖਲੁਦਾ ਦੇ ਗੱਲਾਂ (ਰੂਹਾਨੀ ਗ਼ਜ਼ਲਾਂ, 2010)
  • ਕਿਰਨਾਂ (2010)
  • ਮਰਸੀਆ-ਏ-ਬਾਦਲ (2010)

ਗੀਤ ਸੰਗ੍ਰਹਿ

  • ਵਿਉਹ ਮਿਟਾਉਂਦੇ ਗੀਤ (2002)
  • ਘਰ 'ਚ ਕਲੇਸ਼ ਪੈ ਗਿਆ (2003)