Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਇਕਬਾਲ ਰਾਮੂਵਾਲੀਆ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 2 as dead.) #IABot (v2.0.8.2) ਦੁਆਰਾ ਕੀਤਾ ਗਿਆ 13:57, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਇਕਬਾਲ ਰਾਮੂਵਾਲੀਆ (22 ਫ਼ਰਵਰੀ 1946 -17 ਜੂਨ 2017) ਕਨੇਡੀਅਨ ਪੰਜਾਬੀ-ਅੰਗਰੇਜ਼ੀ ਲੇਖਕ ਕਵੀ, ਕਹਾਣੀਕਾਰ ਅਤੇ ਵਾਰਤਕਕਾਰ ਸੀ।

ਜੀਵਨ ਵੇਰਵੇ

ਇਕਬਾਲ ਦਾ ਜਨਮ 22 ਫ਼ਰਵਰੀ 1946 ਨੂੰ ਮੋਗਾ ਨੇੜੇ ਪਿੰਡ ਰਾਮੂਵਾਲਾ ਵਿੱਚ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਹੋਇਆ। ਮੁੱਢਲੀ ਦਸਵੀਂ ਜਮਾਤ ਤੀਕ ਦੀ ਪੜ੍ਹਾਈ ਪਿੰਡ ਦੇ ਅਤੇ ਮੋਗੇ ਦੇ ਖ਼ਾਲਸਾ ਸਕੂਲ `ਚੋਂ ਤੇ ਬੀ. ਏ.ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਅੰਗਰੇਜ਼ੀ ਦੀ ਐਮ. ਏ. ਗੌਰਮਿੰਟ ਕਾਲਜ ਲੁਧਿਆਣਾ ਤੋੰਂ 1970 `ਚ ਕੀਤੀ। 1970 ਤੋਂ 1975 ਤੀਕ ਖ਼ਾਲਸਾ ਕਾਲਜ ਗੁਰੂਸਰ ਸੁਧਾਰ 'ਚ ਲੈਕਚਰਾਰ ਹਰੇ। 1975 `ਚ ਕੈਨੇਡਾ ਚਲੇ ਗਏ ਅਤੇ ਕੈਨੇਡਾ ਵਿੱਚ ਕਈ ਸਾਲ ਫੈਕਰਟੀ ਵਰਕਰ, ਦਰਬਾਨ, ਟੈਕਸੀ ਡਰਾਈਵਰ ਦੇ ਤੌਰ 'ਤੇ ਕੰਮ ਕੀਤਾ। ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਐਮ.ਏ., ਐਮ.ਫਿਲ. ਅੰਗਰੇਜ਼ੀ ਵਿਸ਼ੇ `ਚ ਕੀਤੀ। ਡਲਹੌਜ਼ੀ ਯੂਨੀਵਰਸਿਟੀ ਹੈਲਾਫ਼ੈਕਸ ਤੋਂ ਬੀ.ਐਡ.ਕੀਤੀ। 1985 ਤੋਂ 2013 ਤੱਕ ਟਰਾਂਟੋ ਅਤੇ ਪੀਅਲ ਸਕੂਲ ਬੋਰਡਾਂ ਵਿੱਚ ਵਿਦਿਆਕਾਰ ਵਜੋਂ ਸੇਵਾ ਨਿਭਾ। ਉਨ੍ਹਾਂ ਦੀ ਪਤਨੀ ਦਾ ਨਾਮ ਸੁਖਸਾਗਰ ਤੇ ਜੌੜੀਆਂ ਧੀਆਂ ਦਾ ਨਾਮ ਸੁਖਦੀਪ ਸੁੱਖੀ ਤੇ ਕਿਰਨਪਾਲ ਕਿੰਨੂ ਹੈ। 17 ਜੂਨ 2017 ਨੂੰ ਉਹਨਾਂ ਦਾ ਦਿਹਾਂਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹੋ ਗਿਆ।[1] ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ।[2]

ਵਿਲੱਖਣ ਸਾਹਿਤਕਾਰ

ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਨਿਵਾਸ ਕਰਦਾ ਰਿਹਾ ਇਕਬਾਲ ਰਾਮੂਵਾਲੀਆ ਬਹੁਪੱਖੀ ਅਤੇ ਵਿਲੱਖਣ ਸਾਹਿਤਕਾਰ ਹੋਣ ਦੇ ਨਾਲ਼-ਨਾਲ਼ ਸਰਗਰਮ ਮੀਡੀਆ-ਚਿੰਤਕ ਵੀ ਸੀ। ਬਹੁਪੱਖੀ ਸਾਹਿਤਕਾਰ ਇਸ ਲਈ ਕਿ ਉਸ ਨੇ ਕਵਿਤਾ, ਕਹਾਣੀ, ਅੰਗਰੇਜ਼ੀ ਨਾਵਲ, ਪੰਜਾਬੀ ਨਾਵਲ, ਕਾਵਿ-ਨਾਟ, ਅਤੇ ਸਿਰਜਣਾਤਮਕ ਗੱਦ ਵਰਗੀਆਂ ਭਿੰਨ-ਭਿੰਨ ਵਿਧਾਵਾਂ ਵਿੱਚ ਪੁਸਤਕ-ਰਚਨਾ ਕੀਤੀ। ਉਹ ਵਿਲੱਖਣ ਸਾਹਿਤਕਾਰ ਇਸ ਲਈ ਸੀ ਕਿ ਉਸ ਦੀ ਇੱਕ ਵਿਧਾ ਵਿੱਚ ਕੀਤੀ ਗਈ ਰਚਨਾ, ਉਸ ਦੁਆਰਾ ਕਿਸੇ ਹੋਰ ਵਿਧਾ ਵਿੱਚ ਕੀਤੀ ਗਈ ਕਿਸੇ ਰਚਨਾ ਦਾ ਅਨੁਵਾਦ, ਵਿਸਥਾਰ, ਜਾਂ ਪਰਛਾਵਾਂ ਨਹੀਂ ਹੈ।[3] ਉਹਨਾਂ ਦੀਆਂ ਰਚਨਾਵਾਂ ਵਿੱਚ ਬਹੁਤ ਵਧੀਆ ਸ਼ਬਦ ਚੋਣ ਅਤੇ ਵਾਕ ਬਣਤਰ ਹੈ[4]

ਰਚਨਾਵਾਂ

ਹੇਠ ਲਿਖੀਆਂ ਉਹਨਾਂ ਦੀਆਂ ਕਵਿਤਾਵਾਂ ਹਨ, ਜਿਵੇਂ-

ਕਾਵਿ-ਸੰਗ੍ਰਹਿ

ਹੋਰ

ਹਵਾਲਾ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. [1] Archived 2021-01-19 at the Wayback Machine./ਲੇਖਕ ਇਕਬਾਲ ਰਾਮੂਵਾਲੀਆ ਦਾ ਦਿਹਾਂਤ
  2. ਸਾਜ਼ ਦੀ ਸਰਗਮ'ਹੋਈ ਖ਼ਾਮੋਸ਼
  3. ਵਿੱਚ ਉੱਗੀ ਨਿੱਘੀ ਕਲਮ: ਇਕਬਾਲ ਰਾਮੂਵਾਲੀਆ --- ਡਾ. ਸੁਰਿੰਦਰ ਧੰਜਲ{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}
  4. ਉੱਠੀ ਕਵੀਸ਼ਰੀ --- ਇਕਬਾਲ ਰਾਮੂਵਾਲੀਆ{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}

ਅੰਗਰੇਜ਼ੀ ਦਾ ਨਾਵਲਕਾਰ ਪੰਜਾਬੀ ਦਾ ਨਾਵਲਕਾਰ ਪੰਜਾਬੀ ਕਹਾਣੀਕਾਰ