ਆਤਮਜੀਤ ਹੰਸਪਾਲ

>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:19, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਆਤਮਜੀਤ ਹੰਸਪਾਲ (- 8 ਅਪਰੈਲ 2018) ਭਾਰਤ ਦੇ ਹਰਿਆਣਾ ਰਾਜ ਤੋਂ ਇੱਕ ਪੰਜਾਬੀ ਕਵੀ ਸੀ। ਉਸ ਦੇ 10 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਨੇ ਉਸਨੂੰ ਭਾਈ ਸੰਤੋਖ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਹਰਿਆਣਾ ਗੌਰਵ ਐਵਾਰਡ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਸੀ ਪਰੰਤੂ ਇਹ ਐਵਾਰਡ ਹਾਸਲ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।[1][2]

ਕਾਵਿ-ਸੰਗ੍ਰਹਿ

  • ਵਾਪਸੀ
  • ਚੌਮੁਖੀਆ
  • ਤਰੇਲ 'ਚ ਨ੍ਹਾਤੀ ਅੱਗ
  • ਰੱਬ ਤੋਂ ਪਹਿਲਾ ਨਾਂ
  • ਤੀਲ੍ਹੇ-ਤਿਣਕੇ

ਹਵਾਲੇ