Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਨੂਪ ਵਿਰਕ

ਭਾਰਤਪੀਡੀਆ ਤੋਂ
>Harvinder Chandigarh (→‎ਤਸਵੀਰਾਂ) ਦੁਆਰਾ ਕੀਤਾ ਗਿਆ 04:19, 15 ਜੂਨ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਗਿਆਨਸੰਦੂਕ ਲੇਖਕ ਅਨੂਪ ਸਿੰਘ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਢਾ ਜਿਲ੍ਹਾਂ ਗੁੱਜਰਾਂ ਵਿਚ ਹੋਇਆ। ਉਹਨਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਤੇ ਪਿਤਾ ਦਾ ਨਾਮ ਸ਼ਰਨ ਸਿੰਘ ਸੀ। ਉਹਨਾਂ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ।

ਰਚਨਾਵਾਂ


1.ਅਨੁਭਵ ਦੇ ਅੱਥਰੂ (1971)

2.ਪੌਣਾਂ ਦਾ ਸਿਰਨਾਵਾਂ (1981)

3.ਪਿੱਪਲ ਦਿਆ ਪੱਤਿਆ ਵੇ (1991)

4.ਦਿਲ ਅੰਦਰ ਦਰਿਆੳ (1993)

5.ਮਾਟੀ ਰੁਦਨ ਕਰੇਂਦੀ ਯਾਰ (1993)(ਗੀਤ ਤੇ ਕਵਿਤਾਵਾਂ )

6.ਦੁੱਖ ਦੱਸਣ ਦਰਿਆ (1998)

7.ਰੂਹਾਂ ਦੇ ਰੂਬਰੂ

ਪਦਵੀਂ


ਜਨਸਕ,"ਮਜਿਲਸ,'ਪਟਿਆਲਾ ਸਕੱਤਰ ਸੱਭਿਆਚਾਰਕ ਮੰਚ,ਕੇਂਦਰੀ ਲੇਖਕ ਸਭਾ (ਸੇਖੋਂ)

ਸਨਮਾਨ


1.ਮਜਲਿਸ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ 'ਰੂਹਾਂ ਤੇ ਰੂਬਰੂ' ਲਈ ਸਨਮਾਨ(1990)

2.ਪੰਜਾਬੀ ਸਾਹਿਤ ਸਭਾ,ਪਟਿਆਲਾ ਵਲੋਂ ਪਿੱਪਲ ਦਿਆ ਪੱਤਿਆ ਵੇ ਰਚਨਾ ਲਈ ਸਨਮਾਨ(1992)

3.ਪੰਜਾਬ ਸਾਹਿਤ ਸਭਾ,ਸੰਗਰੂਰ ਵੱਲੋਂ ਸਨਮਾਨ

ਪੁਰਸਕਾਰ


ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ(2001)

ਸੰਪਾਦਕ


ਮਕਤਲਾ' (ਸਾਹਿਤਕ ਰਿਸਾਲਾ) ਮਾਸਿਕ,ਪਟਿਆਲਾ(1969-1971)

ਤਸਵੀਰਾਂ