ਅਤੈ ਸਿੰਘ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:40, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਗਿਆਨਸੰਦੂਕ ਲੇਖਕ ਅਤੈ ਸਿੰਘ ਪੰਜਾਬੀ ਦਾ ਇੱਕ ਨਾਮਵਰ ਲੇਖਕ ਹੈ। ਉਹ ਪਿੰਡ ਬੁਰਜ ਨੱਥੂ ਕੇ ਦਾ ਜੰਮਪਲ਼ ਹੈ। ਸ੍ਰੀ ਅਤੈ ਸਿੰਘ ਦੀ ਪੰਜਾਬੀ ਕਵਿਤਾ ਦੀ ਇੱਕ ਪੁਸਤਕ ਉੱਨੀ ਇੱਕੀ[1] ਪ੍ਰਕਾਸ਼ਤ ਹੋਈ ਹੈ। ਉਸ ਨੇ ਭਗਤ ਪੂਰਨ ਸਿੰਘ ਦੀ ਜੀਵਨੀ ਵੀ ਲਿਖੀ ਹੈ ਜਿਸਦਾ ਸਿਰਲੇਖ ਪੂਰਨ ਦਰਵੇਸ਼ (ਕਿਤਾਬ) ਹੈ। ਇਸ ਦੇ ਆਧਾਰ ਤੇ ਹੈ ਪੰਜਾਬੀ ਦੀ ਫਿਲਮ ਇਹ ਜਨਮ ਤੁਮਾਰੇ ਲੇਖੇ ਬਣੀ ਹੈ।

ਪੁਸਤਕਾਂ

ਹਵਾਲੇ