More actions
ਆਦਿਤਿਆ ਪਹਿਲਾ ਚੋਲ ਰਾਜਵੰਸ਼ ਦਾ ਰਾਜਾ ਸੀ। ਵਿਜਯਾਲਯ ਤੋਂ ਬਾਅਦ ਉਸਦਾ ਪੁੱਤਰ ਆਦਿਤਯ ਰਾਜਗੱਦੀ ਉੱਤੇ ਬੈਠਾ। ਇਸਨੇ ਪੱਲਵ ਰਾਜਿਆਂ ਵਿਰੁੱਧ ਲੜਾਈ ਲੜ ਕੇ ਉਹਨਾਂ ਦਾ ਬਹੁਤ ਸਾਰਾ ਰਾਜ ਉਹਨਾਂ ਤੋਂ ਖੋਹ ਲਿਆ ਅਤੇ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ। ਆਦਿੱਤਿਆ ਨੇ 871 ਈ: ਤੋਂ 907 ਈ: ਤੱਕ ਰਾਜ ਕੀਤਾ।