More actions
ਫਰਮਾ:Infobox writer ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਹਨ।
ਜੀਵਨ
ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1]
- ਕੇਵਲ ਧਾਲੀਵਾਲ ਪੰਜਾਬੀ ਨਾਟਕਕਾਰਾਂ ਤੇ ਰੰਗ ਕਰਮੀਆਂ ਦੀ ਚੌਥੀ ਪੀੜੀ ਦਾ ਪ੍ਰਮੁਖ ਨਾਂ ਹੈ। ਉਹ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ। ਓਸ ਨੇ 1978 ਵਿਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫਰ ਆਗਾਜ ਕੀਤਾ ਸੀ ਅਤੇ ਇਹ ਸਫਰ 1988 ਤੱਕ ਜਾਰੀ ਰਿਹਾ। 1988 ਵਿਚ ਕੇਵਲ ਧਾਲੀਵਾਲ ਐਨ.ਐਸ.ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਵਿੱਚ ਨਾਟ ਨਿਰਦੇਸ਼ਨ ਅਤੇ ਡਿਜਾਇਨ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਚਲਾ ਗਿਆ। ਐਨ.ਐਸ.ਡੀ. ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਨਾਟ ਗਰੁਪ ਮੰਚ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤਕ ਨਾਟਕ ਕਰਦਾ ਆ ਰਿਹਾ ਹੈੈ। ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਖੇਤਰ ਵਿੱਚ ਭਾਵੇਂ ਓਸ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ,ਪਰ ਫਿਰ ਵੀ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ ਛਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੋਰ ਤੇ ਵੀ ਸਥਾਪਿਤ ਕੀਤੀ।
ਮੰਚ ਰੰਗਮੰਚ
ਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;
- ਪੰਜਾਬ ਦੇ ਰੰਗਮੰਚ ਨੂੰ ਇੱਕ ਪ੍ਰੋਫ਼ੈਸ਼ਨਲ ਲੁੱਕ ਦਿੱਤੀ।
- ਪੰਜਾਬ ਦੇ ਪਿੰਡਾਂ ਵਿੱਚ 2000 ਦੇ ਕਰੀਬ ਨਾਟਕਾਂ ਦੇ ਸ਼ੋਅ ਕੀਤੇ।
- ਆਪਣੇ ਤੌਰ ਬਿਨਾ ਕਿਸੇ ਸਰਕਾਰੀ ਮਦਦ ਦੇ ਛੇ ਨੈਸ਼ਨਲ ਥੀਏਟਰ ਫੈਸਟੀਵਲ ਕੀਤੇ।
- ਕਵਿਤਾ,ਕਹਾਣੀਤੇ ਨਾਵਲ ਦਾ ਮੰਚਨ ਕੀਤਾ।
- ਭਾਰਤ ਦੇ ਹਰ ਸੂਬੇ ਅਤੇ ਵਿਦੇਸ਼ਾ ਵਿੱਚ ਨਾਟਕ ਖੇਡੇ ਤੇ ਸਾਰੇ ਨਾਟਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਖੇਡੇ।
- ਆਪਣਾ ਰੰਗ ਮੰਚ ਭਵਨ ਉਸਾਰਿਆ।
ਨਾਟਕ
ਨਾਟ-ਸੰਗ੍ਰਹਿ
ਬਾਲ ਨਾਟਕ
ਨਾਟਕ
ਸੰਪਾਦਨ
ਰੰਗ ਮੰਚ ਤੇ ਲੇਖ
- ਰੰਗ ਕਰਮੀ ਦੀ ਤੀਸਰੀ ਅੱਖ
ਪ੍ਰੋਡਕਸ਼ਨਾਂ
- ਮਾਂ (ਮੈਕਸਿਮ ਗੋਰਕੀ)
- ਮੇਦਨੀ (ਸਵਰਾਜਬੀਰ)
- ਸ਼ਾਇਰੀ (ਸਵਰਾਜਬੀਰ )
- ਕਬੀਰ (ਐਸ.ਐਨ ਸੇਵਕ)
- ਕੈਦੋਂ (ਸ਼ਹਿਰਯਾਰ )
- ਕੋਰਟ ਮਾਰਸ਼ਲ (ਸਵਦੇਸ਼ ਦੀਪਕ )
- ਤਸਵੀਰਾਂ (ਸਵਰਾਜਬੀਰ )
- ਪੁਲ-ਸਿਰਾਤ (ਸਵਰਾਜਬੀਰ )
- ਮੈਂ ਪੰਜਾਬ ਬੋਲਦਾ ਹਾਂ (ਹਰਵਿੰਦਰ ਸਿੰਘ)
ਸਨਮਾਨ
ਬਾਹਰੀ ਲਿੰਕ
- (http://www.magazine.manchanpunjab.org/column?c=1)([[ਮੰਚਨ{{#switch:¬
|¬= |SUBST=
}}{{#if:
|[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}]
}} ਪੰਜਾਬ]] ਮੈਗਜ਼ੀਨ ਵਿੱਚ ਕੇਵਲ ਧਾਲੀਵਾਲ ਦੀ ਇੰਟਰਵਿਊ ਹੈ।)
- (https://www.facebook.com/#!/kewal.dhaliwal.7?fref=ts) (ਕੇਵਲ ਧਾਲੀਵਾਲ ਦੀ ਫੇਸਬੁੱਕ ਆਈ ਡੀ)
- ↑ "Manchan Directory". Archived from the original on 2016-05-12. Retrieved 2016-05-12.