Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਮਰ ਨੂਰੀ

ਭਾਰਤਪੀਡੀਆ ਤੋਂ
>Satdeep Gill (101.0.34.175 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Charan Gill ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ) ਦੁਆਰਾ ਕੀਤਾ ਗਿਆ 17:23, 27 ਮਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist

ਅਮਰ ਨੂਰੀ ਇੱਕ ਉੱਘੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਇਹਨਾਂ ਨੇ ਲੰਬਾ ਸਮਾਂ ਉੱਘੇ ਗਾਇਕ ਦੀਦਾਰ ਸੰਧੂ ਨਾਲ ਦੋਗਾਣੇ ਗਾਏ ਅਤੇ ਫਿਰ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਸ਼ੁਰੂ ਕੀਤੀ ਅਤੇ ਪਿੱਠਵਰਤੀ ਗਾਇਕਾ ਵੀ ਹੈ। ਗਾਇਕ ਸਰਦੂਲ ਸਿਕੰਦਰ ਇਸ ਦਾ ਪਤੀ ਸੀ।