Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਾਘੀ ਸਿੰਘ ਕਵੀਸ਼ਰ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 23:14, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਕਵੀਸ਼ਰ ਮਾਘੀ ਸਿੰਘ ਗਿੱਲ ਦਾ ਜਨਮ ਮਾਘ ਦੀ ਸੰਗਰਾਂਦ 1892 ਵਿੱਚ ਹਜ਼ਾਰਾ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ।[1] ਮਾਘੀ ਸਿੰਘ ਦੀ ਪੜ੍ਹਾਈ ਲਿਖਾਈ ਬਹੁਤੀ ਨਹੀਂ ਸੀ। ਕਵੀਸ਼ਰੀ ਗਾਉਣ ਦੀ ਕਲਾ ਉਸ ਨੂੰ ਆਪਣੇ ਵਿਰਸੇ ਵਿੱਚ ਮਿਲੀ ਸੀ। ਉਹਨਾਂ ਦੇ ਪਿਤਾ ਹਜ਼ਾਰਾ ਸਿੰਘ ਵੀ ਗੁਣਗੁਣਾ ਲੈਂਦੇ ਸਨ।[1] ਮਾਘੀ ਸਿੰਘ ਆਪਣੀ ਤੀਖਣ ਬੁੱਧੀ ਸਦਕਾ ਨਿੱਤ ਨਵੇਂ ਛੰਦ ਘੜਦਾ ਰਿਹਾ। ‘ਪੱਤਲ’ ਵਿੱਚ ਮਾਘੀ ਸਿੰਘ ਆਪਣੇ ਜਨਮ ਬਾਰੇ ਲਿਖਦਾ ਹੈ, ਭਾਈ ਕੇ ਚੱਕ ਪਾਸੇ ਪਿੰਡ ਗਾਮ ਹੈ, ਨਾਲੇ ਗਿੱਲ ਗੋਤ ਮਾਘੀ ਸਿੰਘ ਨਾਂ ਹੈ, ਸਾਰਾ ਪਿੰਡ ਵਸਦਾ ਆਨੰਦ ਨਾਲ ਜੀ, ਉਮਰ ਉਨਾਠੇ ’ਚ ਅਠਾਰਾਂ ਸਾਲ ਜੀ। ਮਾਘੀ ਸਿੰਘ ਗਿੱਲ ਦੀਆਂ 100 ਛੋਟੀਆਂ-ਵੱਡੀਆਂ ਰਚਨਾਵਾਂ ਹਨ। ਮਾਘੀ ਸਿੰਘ ਗਿੱਲ ਦੇ 250 ਤੋਂ ਵੱਧ ਸ਼ਾਗਿਰਦ ਹਨ ਜੋ ਮਾਘੀ ਸਿੰਘ ਦੇ ਚਲੇ ਜਾਣ ਪਿੱਛੋਂ ਉਸ ਨੂੰ ਅਜੇ ਵੀ ਜਿਊਂਦਾ ਰੱਖੀ ਬੈਠੇ ਹਨ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 "ਕਵੀਸ਼ਰ ਮਾਘੀ ਸਿੰਘ ਦੇ ਤੁਰ ਜਾਣ ਪਿੱਛੋਂ…". ਪੰਜਾਬੀ ਟ੍ਰਿਬਿਉਨ. 12 ਅਕਤੂਬਰ 2013.  Check date values in: |date= (help)