Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਡਤ ਮਨੀ ਰਾਮ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:20, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#ifeq:{{{small}}}|left|}}

ਪੰਡਤ ਮਨੀ ਰਾਮ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਪੁਰਾਤਨ ਕਿੱਸਾਕਾਰ ਹੋਏ ਹਨ ਜਿਨ੍ਹਾਂ ਨੇ ਹੀਰ, ਸੋਹਣੀ, ਸੀਰੀ-ਫਰਿਆਦ ਆਦਿ ਕਿੱਸਿਆਂ ਨੂੰ ਬੈਂਤਾਂ ਵਿੱਚ ਲਿਖਿਆ ਹੈ। ਪਿੰਡ ਵਿੱਚ ਮਨੀ ਰਾਮ ਨੂੰ 'ਮੱਲਣ ਪੰਡਤ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹਨਾਂ ਦੀ ਆਟਾ-ਚੱਕੀ ਕਈ ਪਿੰਡਾਂ ਵਿੱਚ ਮਸ਼ਹੂਰ ਸੀ। ਪੰਡਤ ਜੀ ਦੇ ਮਰਨ ਤੋਂ ਬਾਅਦ ਇਹਨਾਂ ਦੀਆਂ ਰਚਨਾਵਾਂ ਨੂੰ ਇੱਕ ਥਾਂ ਕਰਕੇ ਕਿਤਾਬ ਦੇ ਰੂਪ ਵਿੱਚ ਛਾਪਿਆ ਗਿਆ। ਪ੍ਰਸਿੱਧ ਪੰਜਾਬੀ ਲੇਖਕ ਡਾ. ਅਮਰ ਕੋਮਲ ਵੱਲੋਂ ਸੰਪਾਦਿਤ ਕੀਤੀ ਗਈ ਇਸ ਕਿਤਾਬ ਦਾ ਨਾਮ 'ਮਨੀ ਰਾਮ ਰਚਨਾਵਲੀ' ਹੈ। ਪੰਡਤ ਮਨੀ ਰਾਮ ਦੇ ਲੜਕੇ ਕੌਰ ਚੰਦ ਰਾਹੀ ਵੀ ਪ੍ਰਸਿੱਧ ਲੇਖਕ ਹੋਏ ਹਨ।