Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਿਰਜ਼ਾ ਅਦੀਬ

ਭਾਰਤਪੀਡੀਆ ਤੋਂ
>Satdeep Gill (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:36, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਮਿਰਜ਼ਾ ਅਦੀਬ (4 ਅਪਰੈਲ 1914 — 31 ਜੁਲਾਈ 1999[1][2][3]) ਉਰਦੂ ਸਾਹਿਤਕਾਰ ਸਨ। ਉਨ੍ਹਾਂ ਦਾ ਅਸਲ ਨਾਮ ਦਿਲਾਵਰ ਹੁਸੈਨ ਅਲੀ ਅਤੇ ਪਿਤਾ ਦਾ ਨਾਮ ਮਿਰਜ਼ਾ ਬਸ਼ੀਰ ਅਲੀ ਸੀ। ਮਿਰਜ਼ਾ ਅਦੀਬ ਨੇ ਇਸਲਾਮੀਆ ਕਾਲਜ ਲਾਹੌਰਤੋਂ ਬੀ ਏ ਕੀਤੀ। ਅਤੇ ਫਿਰ ਉਰਦੂ ਅਦਬ ਦੀ ਖ਼ਿਦਮਤ ਲਈ ਚੱਲ ਪਏ ਅਤੇ ਇਸੇ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ। ਉਨ੍ਹਾਂ ਦੇ ਖ਼ਾਸ ਮੈਦਾਨ ਕਹਾਣੀ ਅਤੇ ਡਰਾਮਾ ਹਨ। ਉਨ੍ਹਾਂ ਨੇ ਕਈ ਰਸਾਲਿਆਂ ਦੀ ਸੰਪਾਦਕੀ ਦੇ ਫ਼ਰਜ਼ ਨਿਭਾਏ ਹਨ ਜਿਨ੍ਹਾਂ ਵਿੱਚੋਂ (ਅਦਬ ਲਤੀਫ਼) ਖ਼ਾਸ ਤੌਰ 'ਤੇ ਕਾਬਿਲ-ਏ-ਜ਼ਿਕਰ ਹੈ।

Works

  • ਨਾਟਕ:
  1. ਆਂਸੂ ਔਰ ਸਿਤਾਰੇ (آنسو اور ستارے),[4]
  2. ਲਹੂ ਔਰ ਕਾਲੀਨ (لہو اور قالین),[4]
  3. ਸ਼ੀਸ਼ੇ ਕੀ ਦੀਵਾਰ (شیشے کی دیوار),[4][5]
  4. ਸਤੂਨ (ستون),[4][6]
  5. ਫਾਸਿਲ-ਏ-ਸ਼ਬ (فصیلِ شب),[1]
  6. ਪਸ-ਏ-ਪਰਦਾ (پسِ پرده,),[1][7]
  7. ਖਾਕ਼ ਨਸ਼ੀਨ (خاک نشین)[8] ਅਤੇ
  8. ਸ਼ੀਸ਼ਾ ਮੇਰੇ ਸੰਗ (شیشہ میرے سنگ).[4]
  • ਚੋਣਵੇਂ ਕਹਾਣੀ ਸੰਗ੍ਰਹਿ:[9]
  1. ਜੰਗਲ (جنگل),
  2. ਦੀਵਾਰੇਂ (دیواریں),
  3. ਕੰਬਲ (کمبل).
  • ਨਿਜੀ ਜੀਵਨੀਆਂ: ਨਾਖੂਨ ਕਾ ਕਰਜ਼ ਫਰਮਾ:Unicode (ناخن کا قرض).[1]
  • ਮਿੱਟੀ ਕਾ ਦੀਆ (مٹّی کا دیا) ਸਵੈ ਜੀਵਨੀ[1][7][10]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 1.2 1.3 1.4 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Encyclopaedia
  2. "Fāt̴imah Bint-e ʿAbdullāh". Urdū (lāzmī), barā-yi jamāʿat dahum. 21, E2, Gulberg III, Lahore: Punjab Textbook Board. 2009. p. 51.  line feed character in |chapter= at position 74 (help); line feed character in |title= at position 76 (help)
  3. "Apnā Apnā Rāg". Sarmāya-eh Urdū (dōm). Islamabad: National Book Foundation. 2011. p. 70.  line feed character in |chapter= at position 50 (help); line feed character in |title= at position 56 (help)
  4. 4.0 4.1 4.2 4.3 4.4 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Aina
  5. "Šīšē kī Dīwār by Mirza Adeeb – Urdu Book online". UrduPoint.com. 16 November 2007. Retrieved 12 June 2013.  line feed character in |title= at position 52 (help); URL–wikilink conflict (help)
  6. Mirza Adeeb. Sutūn. s..n. Retrieved 8 June 2013.  line feed character in |title= at position 40 (help); URL–wikilink conflict (help)
  7. 7.0 7.1 "ਫ਼ਾਤਿਮਾ ਬਿੰਤ-ਏ-ਅਬਦੁੱਲਾ". Ā'īna-eh Urdū lāzmī (dōm). 40, Urdu Bazaar, Lahore: Khalid Book Depot. 2006. pp. 173–174.  line feed character in |chapter= at position 61 (help); line feed character in |title= at position 60 (help)
  8. "Apnā Apnā Rāg". Sarmāya-eh Urdū (lāzmī). Kabir St., Urdu Bazaar, Lahore: Ilmi Kitab Khana. 2008. p. 122.  line feed character in |chapter= at position 50 (help); line feed character in |title= at position 58 (help)
  9. "Mirzā Adīb kē Fan par Tabṣirah". Muṣannifīn peh Tabṣirah. Karachi: Adamjee Centre. 2010. pp. 10–11.  line feed character in |chapter= at position 69 (help); line feed character in |title= at position 58 (help)
  10. Mirza Adeeb (1981). Miṫṫī kā Diyā. Retrieved 8 June 2013.  line feed character in |title= at position 48 (help); URL–wikilink conflict (help)