ਰਮੇਸ਼ ਚੰਦਰ ਡੋਗਰਾ

ਭਾਰਤਪੀਡੀਆ ਤੋਂ
>Stalinjeet Brar (added Category:ਪੰਜਾਬੀ ਸਿਆਸਤਦਾਨ using HotCat) ਦੁਆਰਾ ਕੀਤਾ ਗਿਆ 01:41, 6 ਅਗਸਤ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਰਮੇਸ਼ ਚੰਦਰ ਡੋਗਰਾ
ਯਾਤਾਜਾਤ ਸਿਹਤ ਅਤੇ ਪਰਿਵਾਰ ਭਲਾਈ
ਤਕਨੀਕੀ ਸਿੱਖਿਆ ਲਈ ਪੰਜਾਬ ਸਰਕਾਰ ਵਿੱਚ ਮੰਤਰੀ
ਦਫ਼ਤਰ ਵਿੱਚ
2002–2007
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਦਫ਼ਤਰ ਵਿੱਚ
7 ਅਪ੍ਰੈਲ 1992 – 7 ਜਨਵਰੀ1996
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਕੰਮ-ਕਾਰਰਾਜਨੀਤਿਕ

ਰਮੇਸ਼ ਚੰਦਰ ਡੋਗਰਾ ਜੀ ਪੰਜਾਬ ਸਰਕਾਰ ਵਿੱਚ ਵਤੌਰ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਦੇ ਅਹੁਦੇ ਉੱਤੇ ਰਹੇ।[1][2]

ਹਲਕਾ

ਡੋਗਰਾ ਜੀ ਨੇ 1985 ਤੋਂ 2007 ਤੱਕ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਹਲਕੇ ਦਸ਼ੂਹਾ ਦੀ ਚਾਰ ਵਾਰ ਨੁਮਾਇੰਦਗੀ।[3]

ਰਾਜਨੀਤਿਕ ਦਲ

ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਸਨ।

ਅੰਤਿਮ ਸਮਾਂ

23 ਅਪ੍ਰੈਲ 2013 ਨੂੰ ਉਨ੍ਹਾਂ ਦੀ ਮੌਤ ਹੋ ਗਈ।[4]

ਹਵਾਲੇ