ਮੋਮਲ ਸ਼ੇਖ
ਮੋਮਲ ਸ਼ੇਖ਼ (ਉਰਦੂ: مومل شیخ) (ਜਨਮ 6 ਅਪਰੈਲ 1986) ਇਕ ਪਾਕਿਸਤਾਨੀ ਅਦਾਕਾਰਾ ਹੈ।[1] ਉਹ ਨਾਚ ਨਾਲ ਫਿਲਮਾਂ ਦੇ ਖੇਤਰ ਵਿਚ ਕਦਮ ਰਖ ਰਹੀ ਹੈ।[2] ਉਹ ਪਾਕਿਸਤਾਨੀ ਟੀਵੀ ਡਰਾਮੇ ਯੇਹ ਜਿੰਦਗੀ ਹੈ, ਮਿਰਾਤ-ਉਲ-ਉਰੂਸ ਤੇ ਮੁਝੇ ਖੁਦਾ ਪੇ ਯਕੀਨ ਹੈ ਵਿਚ ਅਦਾਕਾਰੀ ਕਾਰਨ ਨਾਮਣਾ ਖੱਟ ਚੁੱਕੀ ਹੈ। ਮਿਰਾਤ-ਉਲ-ਉਰੂਸ ਇਸੇ ਨਾਂ ਦੇ ਨਾਵਲ ਮਿਰਾਤ-ਉਲ-ਉਰੂਸ ਦਾ ਫਿਲਮਾਂਕਣ ਹੈ।
| ਮੋਮਲ ਸ਼ੇਖ | |
|---|---|
| ਜਨਮ | ਮੋਮਲ ਸ਼ੇਖ 6 ਅਪ੍ਰੈਲ 1986 Karachi, Sindh |
| ਰਾਸ਼ਟਰੀਅਤਾ | ਪਾਕਿਸਤਾਨੀ |
| ਪੇਸ਼ਾ | ਅਦਾਕਾਰਾ, ਮਾਡਲ |
| ਸੰਬੰਧੀ | ਸ਼ਹਿਜ਼ਾਦ ਸ਼ੇਖ਼ (ਭਰਾ) ਮਰੀਅਮ ਸ਼ੇਖ਼ (ਮਤਰੇਈ ਭੈਣ) Behroze Sabzwari (Uncle) ਸਲੀਮ ਸ਼ੇਖ਼ (Uncle) Shehroz Sabzwari (Cousin) |
ਫ਼ਿਲਮੋਗ੍ਰਾਫੀ
- ਨਾਚ - 2013
ਟੈਲੀਵਿਜ਼ਨ
- ਫ੍ਰੈਨਕ਼ੁਸੀ
- ਏਤਰਾਫ
- ਯੇਹ ਜ਼ਿੰਦਗੀ ਹੈ
- ਮਿਰਾਤ-ਉਲ-ਅਰੂਸ
- ਏਕ ਮਾਮੂਲੀ ਲੜਕੀ
- ਕੁਦਰਤ
- ਮੁਝੇ ਖੁਦਾ ਪੇ ਯਕੀਨ ਹੈ
- ਜ਼ਾਰਾ ਔਰ ਮੇਹਰੁਨਿਸਾ
- ਸੁਬਹ ਸਵੇਰੇ ਸਮਾਂ ਕੇ ਸਾਥ
- ↑ "Biography of Momal Sheikh". tv.com.pk. Retrieved March 2, 2013.
- ↑ "Pakistani Actress Momal Sheikh is not interested in Bollywood". awamipolitics.com. February 24, 2013. Retrieved March 2, 2013.