Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਮਤਾ ਜੋਸ਼ੀ

ਭਾਰਤਪੀਡੀਆ ਤੋਂ
>InternetArchiveBot (Rescuing 2 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 12:31, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਜਾਣਕਾਰੀਡੱਬਾ ਸੰਗੀਤ ਕਲਾਕਾਰ ਡਾ. ਮਮਤਾ ਜੋਸ਼ੀ ਚੰਡੀਗੜ੍ਹ, ਭਾਰਤ ਤੋਂ ਇੱਕ ਸੂਫ਼ੀ ਗਾਇਕਾ ਹੈ।[1] ਉਹ ਸੰਗੀਤ ਵਿੱਚ ਪੀਐਚ.ਡੀ. ਹੈ ਅਤੇ ਉਸਨੂੰ ਸਾਲ 2015 ਵਿੱਚ ਪੰਜਾਬ ਦੇ ਸੂਫ਼ੀ ਅਤੇ ਲੋਕ ਸੰਗੀਤ ਦੇ ਖੇਤਰ ਵਿੱਚ ਕੰਮ ਕਰਨ ਲਈ ਸੰਗੀਤ ਨਾਟਕ ਅਕਾਦਮੀ[2] ਵੱਲੋਂ 'ਉਸਤਾਦ ਬਿਸਮਿਲਾ ਖਾਂ ਯੂਥ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।[3] ਉਹ ਚੰਡੀਗੜ੍ਹ ਵਿੱਚ ਸਹਾਇਕ ਪ੍ਰੋਫੈਸਰ ਹੈ।

ਉਹ ਉਰਦੂ, ਪੰਜਾਬੀ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਗਾਉਂਦੀ ਹੈ। ਉਸਨੇ ਆਪਣੇ ਪਹਿਲੇ ਯੂ ਐਸ ਏ ਟੂਰ 'ਚ ਲਾਈਵ ਪ੍ਰਦਰਸ਼ਨ ਕੀਤਾ।

ਐਲਬਮਾਂ

  • ਅੰਬਰ ਦੇ ਤਾਰੇ
  • ਅਸਾਨ ਇਸ਼ਕ ਨਮਾਜ਼
  • ਭਗਤ ਸਿੰਘ
  • ਇੱਕ ਤਾਰਾ
  • ਕਮਲੀ ਦੇ ਸਾਈਆਂ
  • ਮਾਹੀ
  • ਨਿਸ਼ਾਨ
  • ਸੈਫਾਲ ਮਲੁਕ

ਇਹ ਵੀ ਵੇਖੋ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-03-06. Retrieved 2019-06-16. 
  2. http://sangeetnatak.gov.in/
  3. "ਪੁਰਾਲੇਖ ਕੀਤੀ ਕਾਪੀ". Archived from the original on 2019-03-31. Retrieved 2019-06-16. 

ਬਾਹਰੀ ਲਿੰਕ

  • [{{#switch:http://
|http://
|https:/ =
|#default = http://

}}http://mamtajoshi.com/ ਦਫ਼ਤਰੀ ਵੈੱਬਸਾਈਟ] {{#ifeq:{{{format}}}|flash|(ਅਡੋਬ ਫ਼ਲੈਸ਼ ਪਲੇਅਰ ਲੁੜੀਂਦਾ ਹੈ) }} {{#if:http://mamtajoshi.com/%7C{{#if:%7C([{{#switch:{{{mobi

|http://
|https:/ =
|#default = http://

}}{{{mobile}}} ਮੋਬਾਈਲ])}} }}