Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਫ਼ਖ਼ਰ ਜ਼ਮਾਨ

ਭਾਰਤਪੀਡੀਆ ਤੋਂ
>Satdeep Gill ਦੁਆਰਾ ਕੀਤਾ ਗਿਆ 16:23, 17 ਜੂਨ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਫ਼ਖ਼ਰ ਜ਼ਮਾਨ (ਜਨਮ 1946) ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ,[1]ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਆਗੂ ਅਤੇ ਵਰਲਡ ਪੰਜਾਬੀ ਕਾਂਗਰਸ (2009) ਦੇ ਚੇਅਰਮੈਨ ਹਨ।[2]

ਜੀਵਨ

ਫ਼ਖ਼ਰ ਜ਼ਮਾਨ ਦਾ ਜਨਮ ਗੁਜਰਾਤ (ਪਾਕਿਸਤਾਨ) ਦੇ ਇੱਕ ਜੱਟ ਘਰਾਣੇ ਵਿੱਚ 1946 ਨੂੰ ਹੋਇਆ।[3] ਉਸਨੂੰ ਆਪਣੇ ਪਿਤਾ, ਮੇਜਰ ਮੁਹੰਮਦ ਜ਼ਮਾਨ ਤੋਂ ਰਾਜਨੀਤਕ ਅਤੇ ਸਮਾਜਕ ਚੇਤਨਾ ਮਿਲੀ। ਮੁਢਲੀ ਪੜ੍ਹਾਈ ਗੁਜਰਾਤ ਦੇ ਮਿਸ਼ਨ ਹਾਈ ਸਕੂਲ ਤੋਂ ਕੀਤੀ ਅਤੇ ਜ਼ਿਮੀਦਾਰਾ ਕਾਲਜ, ਗੁਜਰਾਤ ਵਿੱਚੋਂ ਬੀ.ਏ. ਆਨਰਜ਼ ਪਹਿਲੀ ਪੁਜੀਸ਼ਨ ਵਿੱਚ ਕੀਤੀ।

ਰਚਨਾਵਾਂ

ਉਰਦੂ ਰਚਨਾਵਾਂ

ਪੰਜਾਬੀ ਰਚਨਾਵਾਂ

ਅੰਗਰੇਜ਼ੀ ਰਚਨਾਵਾਂ

  • Pakistani Writers (An Empirical Study)
  • Bhutto, The Political Thinker
  • Prisoner (Novel) – ਬੰਦੀਵਾਨ ਦਾ ਪੰਜਾਬੀ ਤੋਂ ਅਨੁਵਾਦ - 2005
  • Deadman’s Tale (Novel) – ਇੱਕ ਮਰੇ ਬੰਦੇ ਦੀ ਕਹਾਣੀ ਦਾ ਪੰਜਾਬੀ ਤੋਂ ਅਨੁਵਾਦ
  • The Lost Seven (Novel) – ਸਤ ਗੁਆਚੇ ਲੋਕ ਦਾ ਪੰਜਾਬੀ ਤੋਂ ਅਨੁਵਾਦ
  • The Alien (Novel) – ਬੇ ਵਤਨਾ ਦਾ ਪੰਜਾਬੀ ਤੋਂ ਅਨੁਵਾਦ
  • Low Born (Novel) – ਕਮਜ਼ਾਤ ਦਾ ਪੰਜਾਬੀ ਤੋਂ ਅਨੁਵਾਦ
  • Outcast (Novel) –ਪੰਜਾਬੀ ਤੋਂ ਅਨੁਵਾਦ
  • Portrait of a Prime Minister – Z.A. Bhutto (Compiler)
  • Profile of a Leader – Benazir Bhutto (Compiler)
  • Zulfiqar Ali Bhutto – Glimpses from the Jail File
  • You or I (Novel) –ਪੰਜਾਬੀ ਤੋਂ ਅਨੁਵਾਦ – 2005

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ