ਗ਼ਿਆਸੁੱਦੀਨ ਬਲਬਨ

imported>Satdeep Gill ਦੁਆਰਾ ਕੀਤਾ ਗਿਆ 19:24, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox monarch ਗਿਆਸੁੱਦੀਨ ਬਲਬਨ (1200 – 1286) ਦਿੱਲੀ ਸਲਤਨਤ ਦੇ ਗ਼ੁਲਾਮ ਖ਼ਾਨਦਾਨ ਦਾ ਇੱਕ ਸ਼ਾਸਕ ਸੀ । ਉਸਨੇ ਸੰਨ 1266 ਤੋਂ 1286 ਤੱਕ ਰਾਜ ਕੀਤਾ। ਇਲਤੁਤਮਿਸ਼ ਅਤੇ ਅਲਾਉਦੀਨ ਖਿਲਜੀ ਤੋਂ ਬਾਅਦ ਇਹ ਦਿੱਲੀ ਸਲਤਨਤ ਦਾ ਬਹੁਤ ਹੀ ਤਾਕਤਵਰ ਸ਼ਾਸਕ ਸੀ।