More actions
ਜੀਆ ਅਲੀ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।
ਨਿੱਜੀ ਜੀਵਨ
ਜੀਆ ਦਾ ਜਨਮ 3 ਮਈ 1972 ਨੂੰ ਲਾਹੌਰ, (ਪਾਕਿਸਤਾਨੀ ਪੰਜਾਬ) ਵਿੱਚ ਇੱਕ ਈਸਾਈ ਪਰਿਵਾਰ ਵਿੱਚ ਹੋਇਆ। ਉਸਦੇ ਚਾਰ ਭਰਾ ਹਨ ਅਤੇ ਫੈਸ਼ਨ ਫੋਟੋਗਰਾਫਰ ਮੁੰਨਾ ਮੁਸ਼ਤਾਕ ਉਹਨਾਂ ਚਾਰ ਵਿਚੋਂ ਹੀ ਇੱਕ ਹੈ। ਉਸਦੇ ਪਿਤਾ ਸਲੀਮ ਅੱਬਾਸ ਯੂਕੇ ਵਿੱਚ ਹਨ।
ਕੈਰੀਅਰ
ਜੀਆ ਨੇ ਮਾਡਲਿੰਗ ਕੈਰੀਅਰ 1991 ਵਿੱਚ 19 ਸਾਲਾਂ ਦੀ ਉਮਰ ਵਿੱਚ ਕੀਤਾ ਜਦੋਂ ਉਹ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਹੋਈ ਮਾਡਲਿੰਗ ਲਈ ਚੁਣੀ ਗਈ। ਉਸਨੇ ਰੈਨਗਲਰ ਜੀਨਸ ਲਈ ਵਿਗਿਆਪਨ ਕੀਤੇ। ਉਸਨੇ ਇੱਕ ਫਿਲਮ ਦੀਵਾਨੇ ਤੇਰੇ ਪਿਆਰ ਕੇ ਵਿੱਚ ਵੀ ਕੰਮ ਕੀਤਾ ਹੈ।
ਫਿਲਮੋਗਰਾਫੀ
ਸਾਲ |
ਫਿਲਮ |
---|---|
1997 | ਦੀਵਾਨੇ ਤੇਰੇ ਪਿਆਰ ਕੇ |
1998 | ਨਖਰਾ ਗੋਰੀ ਦਾ |
1998 | ਘਰ ਕਬ ਆਓਗੇ |
2000 | ਦਿਲ ਦੀਵਾਨਾ ਹੈ |
2001 | ਰੁਖਸਤੀ |
2003 | ਸੋਲਜ਼ਰ |
2008 | ਕਸ਼ਫ: ਦ ਲਿਫਟਿੰਗ ਆਫ ਦ ਵੈੱਲ |
2011 | ਲਵ ਮੇਂ ਗੁਮ |
TBA | ਸਾਇਆ ੲੇ ਖੁਦਾ ੲੇ ਜ਼ੁਲਜ਼ਲਾਲ |
ਟੈਲੀਵਿਜਨ
- ਕਿੱਸਾ-ਏ-ਉਲਫਤ (2007) Aaj TV
- ਤੁਮ ਸੇ ਮਿਲ ਕਰ PTV
- ਬੰਦ ਅਖੀਓਂ ਕੇ ਪੀਛੇ TV one
ਬਾਹਰੀ ਕੜੀਆਂ
|award|awards=awards Awards for |biography|bio=bio Biography for }} ਜੀਆ ਅਲੀ], ਇੰਟਰਨੈੱਟ ਮੂਵੀ ਡੈਟਾਬੇਸ ’ਤੇ