ਜਤਿੰਦਰ ਪ੍ਰੀਤ

ਭਾਰਤਪੀਡੀਆ ਤੋਂ
>Satdeepbot (clean up using AWB) ਦੁਆਰਾ ਕੀਤਾ ਗਿਆ 11:34, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਜਤਿੰਦਰ ਪ੍ਰੀਤ ਜਾਂ ਆਮ ਕਰ ਕੇ ਜੇਪੀ, ਭਾਰਤੀ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਪੱਤਰਕਾਰ ਅਤੇ ਸਾਹਿਤ ਅਤੇ ਕਲਾ ਨਾਲ ਜੁੜੇ ਬੁਧੀਜੀਵੀ ਵਰਗ ਵਿੱਚ ਇੱਕ ਆਮ ਜਾਣਿਆ ਜਾਂਦਾ ਨਾਮ ਹੈ। ਉਹ ਫੋਟੋਗ੍ਰਾਫੀ ਅਤੇ ਫ਼ਿਲਮ ਕਲਾ ਵਿੱਚ ਵੀ ਰੁਚੀ ਰਖਦਾ ਸੀ। ਬਾਰੀ ਲਘੂ ਫ਼ਿਲਮ ਉਸ ਦੀ ਨਿਰਦੇਸ਼ਿਤ ਪਹਿਲੀ ਅਤੇ ਆਖਰੀ ਫਿਲਮ ਹੈ।[1] 22 ਅਗਸਤ 2015 ਦੀ ਸਵੇਰ ਨੂੰ ਲਹਿਰਾਗਾਗਾ ਵਿੱਚ ਉਸ ਦੀ ਮੌਤ ਹੋ ਗਈ। ਅੰਮ੍ਰਿਤਾ ਚੌਧਰੀ ਨਾਲ ਉਸ ਦੇ ਸੰਬੰਧਾਂ ਬਾਰੇ ਅਤੇ ਉਨ੍ਹਾਂ ਦੇ ਆਪਸੀ ਸੰਵਾਦ ਬਾਰੇ ਬਲਰਾਮ ਨੇ ਉਨ੍ਹਾਂ ਦੀਆਂ ਈਮੇਲਾਂ ਦੇ ਅਧਾਰ ਤੇ ਇੱਕ ਨਾਟਕ ''ਇਟਸ ਨਾਟ ਐਨ ਅਫੇਅਰ'' ਲਿਖਿਆ ਹੈ। ਜੇਪੀ ਇਸ ਨਾਟਕ ਦਾ ਨਾਇਕ ਹੈ।

ਹਵਾਲੇ