More actions
ਫਰਮਾ:Infobox film ਮਿੱਟੀ ਨਾ ਫਰੋਲ ਜੋਗੀਆ ਅਵਤਾਰ ਸਿੰਘ ਦੀ ਨਿਰਦੇਸ਼ਿਤ ਆ ਰਹੀ ਪੰਜਾਬੀ ਫਿਲਮ ਹੈ, ਜਿਸ ਵਿੱਚ ਮੁਖ ਭੂਮਿਕਾ ਕਰਤਾਰ ਚੀਮਾਂ, ਅਮਨ ਗਰੇਵਾਲ, ਜਪਤੇਜ ਅਤੇ ਹੋਰ ਨਿਭਾਅ ਰਹੇ ਹਨ। ਇਹ ਫ਼ਿਲਮ ਰਾਮ ਅਵਤਾਰ ਆਰਟ ਫ਼ਿਲਮ ਬੈਨਰ ਅਧੀਨ ਤਿਆਰ ਕੀਤੀ ਗਈ ਹੈ। ਫਿਲਮ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਕਾਰਾਤਮਕ ਰਿਸ਼ਤਿਆਂ ਦੇ ਕਾਫ਼ੀ ਸੰਵੇਦਨਸ਼ੀਲ ਪਹਿਲੂਆਂ ਦੀ ਗੱਲ ਕੀਤੀ ਗਈ ਹੈ।[1]
ਕਲਾਕਾਰ
- ਡਾਇਰੈਕਟਰ: ਅਵਤਾਰ ਸਿੰਘ
- ਪ੍ਰੋਡਕਸ਼ਨ ਹਾਊਸ: ਰਾਮ ਅਵਤਾਰ ਕਲਾ ਫਿਲਮ
- ਨਿਰਮਾਤਾ: ਰਾਮ ਸਿੱਧੂ
- ਕਾਰਜਕਾਰੀ ਨਿਰਮਾਤਾ: ਗੁਰਪ੍ਰੀਤ ਬਾਬਾ
- ਸਹਿ-ਨਿਰਮਾਤਾ: ਅਮਰਿੰਦਰ ਲਾਡੀ
- ਕਹਾਣੀ: ਅਵਤਾਰ ਸਿੰਘ
- ਪਟਕਥਾ: ਅਵਤਾਰ ਸਿੰਘ
- ਵਾਰਤਾਲਾਪ: ਬੈਰੀ ਢਿਲੋ, ਅਜਮੇਰ ਔਲਖ
- ਸੰਗੀਤ: ਦੇਸੀ ਕ੍ਰਿਊ
- ਬੋਲ: ਸੁਰਜੀਤ ਪਾਤਰ, ਬੰਟੀ ਬਾਨਿਸ,
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Mitti Na Pharol Jogiya". punjabiportal.com. Archived from the original on 2014-07-28. Retrieved 2014-07-24.
ਬਾਹਰੀ ਲਿੰਕ
- Theatrical Trailer
- Mitti Na Pharol Jogiya Archived 2015-04-18 at the Wayback Machine.
- Mitti Na Pharol Jogiya on PunjabiPortal Archived 2014-07-28 at the Wayback Machine.