More actions
ਭਾਈ ਰੂਪਾ | ||||||||||||||||||
— ਕਸਬਾ — | ||||||||||||||||||
ਭਾਰਤ ਵਿੱਚ ਲੋਕੇਸ਼ਨ ਭਾਈ ਰੂਪਾ | ||||||||||||||||||
ਕੋਆਰਡੀਨੇਟ | 30°25′52"ਉ 75°13′14"ਪੂ / 30.42°ਉ 75.22°ਪੂਕੋਆਰਡੀਨੇਟ: 30°25′52"ਉ 75°13′14"ਪੂ / 30.42°ਉ 75.22°E{{#switch:¬ | ¬= | SUBST=
}}{{#if: |
[[ {{#if: | from
}}]]{{#if: |
}} }} }}{{#if:|}}{{#if: |
[[ {{#if: | from
}}]]{{#if: |
}} }} }}{{#if:|}}{{#if: |
[[ {{#if: | from
}}]]{{#if: |
}} }} }}{{#if: |
[{{#if: | {{{pre-text}}}
}}{{#if: |
{{{post-text}}}
}}]|[{{#if: |ਮੁਰਦਾ ਕੜੀ|ਮੁਰਦਾ ਕੜੀ}}]
}} | |||
ਦੇਸ | ਭਾਰਤ | |||||||||||||||||
ਪੰਜਾਬ | ||||||||||||||||||
ਸਥਾਪਨਾ | 1686 | |||||||||||||||||
ਭਾਈ ਰੂਪਾ | ||||||||||||||||||
ਵਸੋਂ |
16561.[1] • 6,451;/ਕਿ ਮੀ2 (16,708
| |||||||||||||||||
ਐਚ ਡੀ ਆਈ | ![]() 0.860 (ਬਹੁਤ ਉਚੀ) | |||||||||||||||||
ਸਾਖਰਤਾ ਦਰ | 81.8.% | |||||||||||||||||
ਓਪਚਾਰਕ ਭਾਸ਼ਾਵਾਂ | ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ | |||||||||||||||||
---|---|---|---|---|---|---|---|---|---|---|---|---|---|---|---|---|---|---|
ਟਾਈਮ ਜੋਨ | ਭਾਰਤੀ ਮਿਆਰੀ ਸਮਾਂ (ਯੂ ਟੀ ਸੀ+05:30) | |||||||||||||||||
ਖੇਤਰਫਲ • ਉਚਾਈ |
4 ਵਰਗ ਕਿਲੋਮੀਟਰ (2.5 ਵ ਮੀ) • 350 ਮੀਟਰ (1,150 ਫੁੱਟ) | |||||||||||||||||
ਪੈਰ ਟਿੱਪਣੀਆਂ'
| ||||||||||||||||||
ਵੈੱਬਸਾਈਟ | http://bhairupa.com/ |
ਭਾਈ ਰੂਪਾ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਸਬ-ਡਵੀਜਨ ਅਤੇ ਬਲਾਕ ਫੂਲ ਦਾ ਕਸਬਾ ਹੈ ਜਿਸ ਨੂੰ 2013 ਵਿੱਚ ਕਸਬੇ ਦਾ ਦਰਜਾ ਦਿਤਾ। ਭੂਗੋਲਕ ਸਥਿਤੀ ਅਨੁਸਾਰ ਇਸ ਦੇ ਉੱਤਰ ਵਿੱਚ ਦਿਆਲਪੁਰਾ ਭਾਈਕਾ, ਜਲਾਲ, ਪੱਛਮ ਵਿੱਚ ਗੁੰਮਟੀ ਕਲਾਂ, ਸੇਲਵਰਾਹ, ਦੱਖਣ ਵਿੱਚ ਬੁਰਜ ਗਿੱਲ, ਢਪਾਲੀ, ਪੂਰਬ ਵਿੱਚ ਘੰਡਾਬੰਨਾ, ਛੱਨਾ ਗੁਲਾਬ ਸਿੰਘ ਵਾਲਾ, ਦੁਲੇਵਾਲਾ ਕਸਬੇ ਦੀ ਜੂਹ ਨਾਲ ਲੱਗਦੇ ਹਨ। ਕਸਬਾ 11 ਵਾਰਡਾਂ ਵਿੱਚ ਵੰਡਿਅ ਹੋਿੲਆ ਹੈ
ਪਿਛੋਕੜ
ਇੱਕ ਵਾਰ ਬਾਬਾ ਸਿੱਧੂ ਅਤੇ ਉਹਨਾਂ ਦੇ ਪੁੱਤਰ ਬਾਬਾ ਭਾਈ ਰੂਪ ਚੰਦ ਜੀ ਪਿੰਡ ਤਕਲਾਣੀ ਵਿਖੇ ਹਾੜੀ ਦੀ ਫਸਲ ਕੱਟ ਰਹੇ ਸਨ। ਪਿਆਸ ਲੱਗਣ ’ਤੇ ਪਾਣੀ ਪੀਣ ਆਏ। ਠੰਢਾ ਜਲ ਦੇਖ ਕੇ ਭਾਈ ਰੂਪ ਚੰਦ ਜੀ ਨੇ ਕਿਹਾ ਕਿ ਜਲ ਤਾਂ ਗੁਰੂ ਜੀ ਦੇ ਛਕਣਯੋਗ ਹੈ। ਦੋਵਾਂ ਨੇ ਧਿਆਨ ਮਗਨ ਹੋ ਕੇ ਗੁਰੂ ਹਰਗੋਬਿੰਦ ਜੀ ਨੂੰ ਅਰਾਧਿਆ। ਗੁਰੂ ਜੀ (ਪਿਓ-ਪੁੱਤਰ) ਨੂੰ ਠੰਢਾ ਜਲ ਛਕਾਇਆ ਅਤੇ ਆਪ ਵੀ ਜਲ ਛਕਿਆ। ਗੁਰੂ ਜੀ ਨੇ ਪ੍ਰੇਮ ਭਗਤੀ ਤੋਂ ਖੁਸ਼ ਹੋ ਕੇ ਸਿੱਖੀ ਅਤੇ ਧਰਮ ਪਦਵੀ ਬਖਸ਼ੀ।
ਮੋਹੜੀ ਸਾਹਿਬ
ਸੰਮਤ 1688 ਨੂੰ ਭਾਈ ਰੂਪਾ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ। ਇਸ ਤੋਂ ਇਲਾਵਾ ਕਸਬੇ ਵਿੱਚ ਗੁ. ਮੋਹੜੀ ਸਾਹਿਬ ਵੀ ਸੁਸ਼ੋਭਿਤ ਹੈ ਜੋ ਛੇਵੇਂ ਪਾਤਸ਼ਾਹ ਨੇ ਆਪਣੇ ਕਰ-ਕਮਲਾਂ ਨਾਲ ਗੱਡੀ।
ਫਰਮਾ:Pie chart
ਇਤਿਹਾਸਕ ਰੱਥ
ਇੱਥੇ ਇੱਕ ਇਤਿਹਾਸਕ ਰੱਥ ਵੀ ਮੌਜੂਦ ਹੈ, ਜਿਸ ਉੱਪਰ ਮਾਤਾ ਗੰਗਾ ਜੀ (ਪਤਨੀ ਸ੍ਰੀ ਗੁਰੂ ਅਰਜਨ ਦੇਵ ਜੀ) ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦਾ ਵਰ ਮੰਗਣ ਲਈ ਗਏ। ਇਸ ਤੋਂ ਬਾਅਦ ਬਾਬਾ ਰਾਮਰਾਏ ਇਸ ਉੱਪਰ ਦਿੱਲੀ ਔਰੰਗਜ਼ੇਬ ਪਾਸ ਗਏ। ਰਾਮਰਾਏ ਜੀ ਦੇ ਕੋਈ ਔਲਾਦ ਨਾ ਹੋਣ ਕਾਰਨ ਭਾਈ ਗਿਆਨ ਚੰਦ (ਭਾਈ ਰੂਪ ਚੰਦ ਜੀ ਦੇ ਪੋਤਰੇ) ਨੂੰ ਇਹ ਰੱਥ ਲੈ ਜਾਣ ਦਾ ਹੁਕਮ ਹੋਇਆ। ਸੰਮਤ 1744 ਸ਼੍ਰੀ ਕ੍ਰਿਸ਼ਨਜਨਮਾਸ਼ਟਮੀ ਨੂੰ ਇਹ ਰੱਥ ਭਾਈ ਰੂਪੇ ਆ ਗਿਆ।
ਗੁਰਦੁਆਰਾ ਕਾਲੇ ਬਾਗ਼
ਕਸਬੇ ਦੇ ਛਿਪਦੇ ਪਾਸੇ ਗੁਰਦੁਆਰਾ ਕਾਲੇ ਬਾਗ਼ ਹੈ, ਜਿੱਥੇ ਗੁਰੂ ਜੀ ਨੇ ਇੱਕ ਕਾਲੇ ਸੱਪ ਦੀ ਸਿਰੀ ਉੱਪਰ ਪੈਰ ਰੱਖ ਕੇ ਉਸ ਨੂੰ ਮੁਕਤ ਕੀਤਾ।
ਗੁਰਦੁਆਰਾ ਬਾਬਾ ਲੱਧਾ
ਬਾਬਾ ਜੀ ਦੇ ਪੋਤਰੇ ਬਾਬਾ ਲੱਧਾ ਜੀ ਨਾਲ ਸਬੰਧਤ ਗੁਰਦੁਆਰਾ ਬਾਬਾ ਲੱਧਾ ਜੀ ਵਿੱਚ ਬਣੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ।
ਮੰਦਰ
- ਸਿਵ ਮੰਦਰ ਇਹ ਇੱਕ ਪੁਰਾਤਨ ਧਾਰਮਿਕ ਸਥਾਨ ਹੈ। ਇਹ ਮੰਦਰ ਬਸ ਸਟੈਂਡ ਮੇਨ ਬਜਾਰ ਸੜਕ ਤੇ ਸਥਿਤ ਹੈ। ਇਥੇ ਸਭ ਧਰਮਾ ਦੇ ਲੋਕ ਆਉਂਦੇ ਹਨ।
- ਕੁਟੀਆ ਮੰਦਰ : ਇਹ ਕੁਟੀਆ ਜੋਗੀਆ ਨਾਲ ਸਬੰਧਤ ਹੈ।
ਮਸਜਿਦ
ਭਾਈ ਰੂਪਾ ਵਿੱਚ ਮੁਲਮਾਨ ਧਰਮ ਨਾਲ ਸਬੰਧਤ ਮਸਜਿਦ ਹੈ ਇਥੇ ਸਭ ਧਰਮਾ ਦੇ ਲੋਕ ਆਉਂਦੇ ਹਨ।
ਹੁਕਮਨਾਮਾ ਅਤੇ ਹੋਰ
ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਸ਼ਾਸਤਰ, ਬਸਤਰ, ਪੁਰਾਤਨ ਬਰਤਨ, ਭਾਈ ਰੂਪ ਚੰਦ ਜੀ, ਬਾਬਾ ਅਮਰ ਚੰਦ ਜੀ, ਬਾਬਾ ਸੰਗੋ ਜੀ ਦੇ ਚੁੱਲ੍ਹੇ ਮੌਜੂਦ ਹਨ। ਇਸ ਤੋਂ ਇਲਾਵਾ ਦਸਵੇਂ ਗੁਰੂ ਜੀ ਤੇ ਗੁਰੂ ਪਰਿਵਾਰ ਵੱਲੋਂ ਲਿਖੇ ਗਏ ਹੁਕਮਨਾਮੇ ਵੀ ਦਰਸ਼ਨ ਕਰਨ ਯੋਗ ਹਨ। 1757 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਇੱਕ ਹਾਥੀ-100 ਰੁਪਏ ਮੰਗਵਾਉਣ ਦਾ ਹੁਕਮਨਾਮਾ ਵਿਸ਼ੇਸ਼ ਇਤਿਹਾਸਕ ਮਹੱਤਤਾ ਰੱਖਦਾ ਹੈ। ਕਸਬਾ ਵਿੱਚ ਮੌਜੂਦ ਪ੍ਰਸਿੱਧ ਪੁਰਾਤਨ ਸਰਾਂ, ਪੁਰਾਤਨ ਖੂਹ, 22 ਅਗਵਾੜਾਂ ਦੀਆਂ ਧਰਮਸ਼ਾਲਾਵਾਂ, ਸ਼ਹੀਦੀ ਗੇਟ, ਬਿਜਲੀਘਰ, ਦਾਣਾ ਮੰਡੀ, ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ, ਹਸਪਤਾਲ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਬਾਜ਼ਾਰ ਕਸਬੇ ਦੀ ਸ਼ੋਭਾ ਨੂੰ ਹੋਰ ਵੀ ਵਧਾਉਂਦੇ ਹਨ।
161 ਏਕੜ ਜਮੀਨ ਵਿਵਾਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਭਾਈ ਰੂਪਾ ਦੀ ਲੰਗਰ ਕਮੇਟੀ ਵਿਚਾਲੇ 161 ਏਕੜ ਜ਼ਮੀਨ ਤੋਂ ਵਿਵਾਦ ਚੱਲਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਉਹ ਅਦਾਲਤੀ ਫੈਸਲੇ ਜਿੱਤ ਚੁੱਕੀ ਹੈ ਜਿਸ ਕਰਕੇ ਉਹ ਜ਼ਮੀਨ ਦੀ ਮਾਲਕ ਹੈ। ਲੰਗਰ ਕਮੇਟੀ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਪੁਰਖਿਆਂ ਦੀ ਜ਼ਮੀਨ ਹੈ ਜੋ ਕੇਸ ਜਿੱਤਣ ਦੀ ਗੱਲ ਆਖੀ ਜਾ ਰਹੀ ਹੈ, ਉਸ ਵਿੱਚ ਲੰਗਰ ਕਮੇਟੀ ਨੂੰ ਤਾਂ ਧਿਰ ਹੀ ਨਹੀਂ ਬਣਾਇਆ ਗਿਆ ਜੋ ਜ਼ਮੀਨ ਦੀ ਅਸਲੀ ਮਾਲਕ ਹੈ। ਲੰਗਰ ਕਮੇਟੀ ਭਾਈ ਰੂਪਾ ਦੀ 161 ਏਕੜ ਜ਼ਮੀਨ ਦੇ ਕਈ ਟੱਕ ਹਨ ਜਿਹਨਾਂ ’ਚੋਂ ਇਹ ਜ਼ਮੀਨ ਭਾਈ ਰੂਪਾ ਰਾਮਪੁਰਾ ਫੂਲ ਸੜਕ, ਢਪਾਲੀ ਭਾਈ ਰੂਪਾ ਸੜਕ, ਭਾਈ ਰੂਪਾ ਸੇਲਬਰਾਹ ਸੜਕ ਅਤੇ ਭਾਈ ਰੂਪਾ ਜਲਾਲ ਸੜਕ ’ਤੇ ਪੈਂਦੀ ਹੈ।
ਸਿੱਖਿਅਕ ਸੰਸਥਾਵਾਂ
- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
- ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ ਬਰਾਂਚ
- ਬਾਬਾ ਭਾਈ ਰੂਪ ਚੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਮਰਹਿਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਹਰਗੋਬਿੰਦ ਪਬਲਿਕ ਸਕੂਲ
ਹੋਰ ਸਹੂਲਤਾਂ
- ਬਸ ਸਟੈਡ
- ਮੇਨ ਬਸ ਸਟੈਡ
- ਹਰਪਾਲ ਖੋਖਰ ਬਸ ਸਟੈਡ
- ਸੇਲਵਰਾਹ ਬਸ ਸਟੈਡ
- ਗੁੰਮਟੀ ਬਸ ਸਟੈਡ
- ਜਲਾਲ ਬਸ ਸਟੈਡ
- ਹਸਪਤਾਲ
- ਮੁਢਲਾ ਸਿਹਤ ਕੇਂਦਰ
- ਪਸ਼ੂ ਹਸਪਤਾਲ
- ਹੋਰ ਪ੍ਰਾਈਵੇਟ ਹਸਪਤਾਲ
- ਆਟਾ ਚੱਕੀ
- ਹਰਗੋਬਿਂਦ ਸਾਹਿਬ ਫਿਲੋਰ ਮਿਲ ਛੰਨਾਂ ਰੋਡ
- ਡਾਕਖਾਨ
- ਸਬਜੀ ਮੰਡੀ
- ਮੇਨ ਬਜਾਰ
- ਕੋਆਪਰੇਟਿਵ ਸੁਸਾਇਟੀ
- ਕੋਆਪਰੇਟਿਵ ਸੁਸਾਇਟੀ ਸਾਝੀ ਪੱਤੀ
- ਕੋਆਪਰੇਟਿਵ ਸੁਸਾਇਟੀ ਕਾਂਗੜ ਪੱਤੀ
- ਬੈਂਕ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">