ਖਾਜ (ਨਾਵਲ)
| ਖਾਜ | |
|---|---|
| [[File:]] | |
| ਲੇਖਕ | ਜਸਬੀਰ ਮੰਡ | 
| ਮੂਲ ਸਿਰਲੇਖ | ਖਾਜ | 
| ਦੇਸ਼ | ਭਾਰਤ | 
| ਭਾਸ਼ਾ | ਪੰਜਾਬੀ | 
| ਵਿਧਾ | ਨਾਵਲ | 
| ਪ੍ਰਕਾਸ਼ਕ | ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ[1] | 
| ਪੰਨੇ | 275 | 
| ਇਸ ਤੋਂ ਪਹਿਲਾਂ | ਔੜ ਦੇ ਬੀਜ ਅਤੇ ਆਖਰੀ ਪਿੰਡ ਦੀ ਕਥਾ[2] | 
| ਇਸ ਤੋਂ ਬਾਅਦ | ਬੋਲ ਮਰਦਾਨਿਆ (ਨਾਵਲ) | 
ਖਾਜ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਲਿਖਿਆ ਗਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ।
ਪਲਾਟ
ਇਹ ਨਾਵਲ ਪੰਜਾਬ ਦੇ ਪੁਆਧ ਖੇਤਰ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਸੰਤਾਲੀ ਦੇ ਉਜਾੜੇ ਅਤੇ 80ਵਿਆਂ ਦੇ ਦਹਿਸ਼ਤਗਰਦੀ ਦੇ ਢਾਹੇ ਅਕਹਿ ਕਸ਼ਟਾਂ ਦੀ ਕਹਾਣੀ ਬਿਆਨ ਕਰਦਾ ਹੈ। ਪਾਕਿਸਤਾਨ ਤੋਂ ਆਪਣੇ ਅੱਬਾ ਦੇ ਨਾਲ ਆਈ ਸਾਦੀਆ ਇਸ ਸੰਤਾਪੇ ਪ੍ਰਸੰਗ ਵਿੱਚ ਮਨੁੱਖੀ ਹੋਣੀ ਨੂੰ ਸਮਝਣ ਲਈ ਯਤਨਸ਼ੀਲ ਹੈ। ਨਾਵਲ ਦੀ ਸੈਟਿੰਗ ਕੁਰਾਲੀ, ਰੋਪੜ ਦੇ ਆਸ-ਪਾਸ ਵਸਦੇ ਨੀਮ-ਪਹਾੜੀ ਲੋਕਾਂ ਦੇ ਅੱਧੀ ਸਦੀ ਦੌਰਾਨ ਵਾਪਰੇ ਦੂਹਰੇ ਦੁਖਾਂਤ ਕਾਰਨ ਅਨੇਕਾਂ ਪਰਵਾਰ ਮਰਦਾਂ ਤੋਂ ਵਿਰਵੇ ਹੋ ਗਏ। ਰੀਵਿਊਕਾਰ ਜੋਗਿੰਦਰ ਸਿੰਘ ਜੋਗੀ ਅਨੁਸਾਰ: ਫਰਮਾ:Quotation
ਹਵਾਲੇ
- ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-24. Retrieved 2013-05-25.
 - ↑ http://delhipubliclibrary.in/cgi-bin/koha/opac-authoritiesdetail.pl?authid=2214
 
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ