ਲੌਂਗੋਵਾਲ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
| ਲੌਂਗੋਵਾਲ | |
|---|---|
| ਸ਼ਹਿਰ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਭਾਰਤ ਵਿੱਚ ਸਥਾਂਨ | |
| |
| ਦੇਸ਼ | |
| State | ਪੰਜਾਬ |
| District | ਸੰਗਰੂਰ |
| ਅਬਾਦੀ (2011) | |
| • ਕੁੱਲ | 50,000 |
| Languages | |
| • Official | ਪੰਜਾਬੀ |
| ਟਾਈਮ ਜ਼ੋਨ | IST (UTC+5:30) |
| ਵੈੱਬਸਾਈਟ | [1] |
ਲੌਂਗੋਵਾਲ ਦਾ ਪੁਰਾਣਾ ਨਾਂ ਲਾਲਗੜ੍ਹ ਸੀ। ਰਿਆਸਤ ਪਟਿਆਲਾ ਦੀ ਨਜ਼ਾਮਤ ਕਰਮਗੜ੍ਹ ਦੀ ਡਾਇਰੈਕਟਰੀ ਵਿੱਚ ਇਸ ਇਲਾਕੇ ਨੂੰ ਜੰਗਲ ਲਿਖਿਆ ਹੋਇਆ ਹੈ ਅਤੇ ਪਿੰਡ ਦਾ ਨਾਂ ਲਾਲਗੜ੍ਹ ਉਰਫ਼ ਲੌਂਗੋਵਾਲ ਲਿਖਿਆ ਹੈ। ਸੰਨ 1901 ਵਿੱਚ ਇਸ ਪਿੰਡ ਦਾ ਡਾਕਖਾਨਾ ਸੁਨਾਮ ਸੀ। ਪੰਜਾਬ ਦੀਆਂ ਰਿਆਸਤਾਂ ਦਾ ਏਕੀਕਰਨ ਕਰਕੇ ਆਜ਼ਾਦੀ ਪਿੱਛੋਂ 20 ਅਗਸਤ 1948 ਨੂੰ ਪੈਪਸੂ ਰਾਜ ਹੋਂਦ ਵਿੱਚ ਆਇਆ। ਰਿਆਸਤ ਜੀਂਦ ਦੀ ਰਾਜਧਾਨੀ ਸੰਗਰੂਰ ਨੂੰ ਪੈਪਸੂ ਦਾ ਇੱਕ ਜ਼ਿਲ੍ਹਾ ਬਣਾਇਆ ਗਿਆ। ਇਹ ਪਿੰਡ ਜ਼ਿਲ੍ਹਾ ਸੰਗਰੂਰ ਵਿੱਚ ਆ ਗਿਆ।[1]
ਹਵਾਲੇ
- ↑ "Longowal Village Home Page". Archived from the original on 2016-10-30. Retrieved 2021-10-11.