ਗੁਰਦਿਆਲ ਸਿੰਘ ਢਿੱਲੋਂ
ਡਾ. ਗੁਰਦਿਆਲ ਸਿੰਘ ਢਿੱਲੋਂ (1915–1992) ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਿਤ ਪੰਜਾਬ ਤੋਂ ਭਾਰਤੀ ਸਿਆਸਤਦਾਨ ਸੀ। ਉਹ ਅੰਤਰ-ਪਾਰਲੀਮਾਨੀ ਯੂਨੀਅਨ (1973–76) ਦੇ ਪ੍ਰਧਾਨ[3] ਅਤੇ ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ (1980–82) ਵੀ ਰਹੇ।[1]
| ਗੁਰਦਿਆਲ ਸਿੰਘ ਢਿੱਲੋਂ | |
|---|---|
| ਖੇਤੀਬਾੜੀ ਮੰਤਰੀ | |
| ਦਫ਼ਤਰ ਵਿੱਚ 12 ਮਈ 1986 – 14 ਫਰਵਰੀ 1988[1] | |
| ਪ੍ਰਾਈਮ ਮਿਨਿਸਟਰ | ਰਾਜੀਵ ਗਾਂਧੀ |
| ਲੋਕ ਸਭਾ ਸਪੀਕਰ | |
| ਦਫ਼ਤਰ ਵਿੱਚ 8 ਅਗਸਤ 1969 – 19 ਮਾਰਚ 1971[2] | |
| ਪ੍ਰਾਈਮ ਮਿਨਿਸਟਰ | ਇੰਦਰਾ ਗਾਂਧੀ |
| ਸਾਬਕਾ | ਨੀਲਮ ਸੰਜੀਵ ਰੈਡੀ |
| ਉੱਤਰਾਧਿਕਾਰੀ | ਖੁਦ |
| ਲੋਕ ਸਭਾ ਸਪੀਕਰ | |
| ਦਫ਼ਤਰ ਵਿੱਚ 22 ਮਾਰਚ 1971 – 1 ਦਸੰਬਰ 1975[2] | |
| ਪ੍ਰਾਈਮ ਮਿਨਿਸਟਰ | ਇੰਦਰਾ ਗਾਂਧੀ |
| ਸਾਬਕਾ | ਖੁਦ |
| ਉੱਤਰਾਧਿਕਾਰੀ | ਬਲੀ ਰਾਮ ਭਗਤ |
| ਨਿੱਜੀ ਜਾਣਕਾਰੀ | |
| ਜਨਮ | 6 ਅਗਸਤ 1915 ਪੰਜਵੜ੍ਹ , ਅੰਮ੍ਰਿਤਸਰਜ਼ਿਲ੍ਹਾ, ਪੰਜਾਬ |
| ਮੌਤ | 23 ਮਾਰਚ 1992 (ਉਮਰ 76) ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ ਲਾ ਕਾਲਜ |
| ਕੰਮ-ਕਾਰ | ਸਿਆਸਤਦਾਨ ਡਿਪਲੋਮੈਟ |
ਅਰੰਭਕ ਜੀਵਨ
ਗੁਰਦਿਆਲ ਸਿੰਘ ਢਿਲੋ 6 ਅਗਸਤ 1915 ਨੂੰ ਪੰਜਵੜ ਦੇ ਖੇਤਰ ਵਿੱਚ ਪੈਦਾ ਹੋਏ ਸੀ। ਇਹ ਪਿੰਡ ਪੰਜਾਬ ਅੰਮ੍ਰਿਤਸਰ' ਸ਼ਹਿਰ ਤੋਂ ਪੱਛਮ ਵੱਲ ਲਗਪਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਉਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਸਰਕਾਰੀ ਕਾਲਜ, ਲਾਹੌਰ ਤੋਂ ਪੜ੍ਹਾਈ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾ ਕਾਲਜ, ਲਾਹੌਰ ਤੋਂ ਕਾਨੂੰਨ ਦੀ ਡਿਗਰੀ ਕੀਤੀ। ਉਸ ਨੇ 1947 ਵਿੱਚ ਹਰਸਾ ਛੀਨਾ ਮੋਘਾ ਮੋਰਚਾ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ।[4]
ਹਵਾਲੇ
- ↑ 1.0 1.1 The Office of Speaker Lok Sabha
- ↑ 2.0 2.1 The Office of Speaker Lok Sabha
- ↑ Organizations A-L[ਮੁਰਦਾ ਕੜੀ]
- ↑ Mukherjee, Mridula; Peasants in।ndia's Non-violent Revolution: Practice and Theory p. 233; Sage 2004।SBN 0-7619-9686-9