More actions
The time allocated for running scripts has expired.{{#if:| }}{{#if:| }}{{#if:|{{#if:||}} }}The time allocated for running scripts has expired. ਇੰਦਰਜੀਤ ਗੁਪਤਾ (16 ਮਾਰਚ 1919 – 20 ਫਰਵਰੀ 2001) ਭਾਰਤ ਦੇ ਇੱਕ ਕਮਿਊਨਿਸਟ ਨੇਤਾ ਸੀ, ਜੋ ਯੁਨਾਈਟਡ ਫਰੰਟ ਸਰਕਾਰ ਵਿੱਚ 1996 ਤੋਂ 1998 ਤੱਕ ਯੂਨੀਅਨ ਗ੍ਰਹਿ ਮੰਤਰੀ ਬਣੇ।[2] ਇਹ ਭੂਮਿਕਾਵਾਂ ਦਾ ਨਾਟਕੀ ਉਲਟ ਸੀ। ਇਹ ਉਹੀ ਗ੍ਰਹਿ ਮੰਤਰਾਲੇ ਸੀ, ਜਿਸਨੇ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ, ਕਮਿਊਨਿਸਟ ਪਾਰਟੀ ਤੇ ਤਿੰਨ ਵਾਰ ਪਾਬੰਦੀ ਲਾਈ ਸੀ। ਇਸ ਦੇ ਅਨੇਕ ਮੈਂਬਰਾਂ ਅਤੇ ਆਗੂਆਂ ਨੂੰ, ਜਿਹਨਾਂ ਵਿੱਚ ਗੁਪਤਾ ਵੀ ਸ਼ਾਮਲ ਸਨ, ਲੰਬੇ ਸਮੇਂ ਲਈ ਜੇਲ੍ਹ ਭੇਜਿਆ ਸੀ ਜਾਂ ਰੂਪੋਸ਼ ਜੀਵਨ ਵੱਲ ਧੱਕ ਦਿੱਤਾ ਸੀ।[3]
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">