Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗਿਆਨੀ ਪ੍ਰੀਤਮ ਸਿੰਘ ਢਿਲੋਂ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 20:28, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗਿਆਨੀ ਪ੍ਰੀਤਮ ਸਿੰਘ ਢਿਲੋਂ ਭਾਰਤੀ ਦੀ ਆਜ਼ਾਦੀ ਦਾ ਇੱਕ ਘੁਲਾਟੀਆ ਅਤੇ ਸਿੱਖ ਮਿਸ਼ਨਰੀ ਸੀ। ਉਸਨੇ ਗਦਰ ਪਾਰਟੀ ਦੇ ਇੱਕ ਮੈਂਬਰ ਦੇ ਤੌਰ 'ਤੇ, ਬ੍ਰਿਟਿਸ਼ ਭਾਰਤੀ ਫੌਜ ਵਿੱਚ ਅਸਫਲ ਰਹੀ 1915 ਗਦਰ ਸਾਜ਼ਿਸ਼ ਦੀ ਯੋਜਨਾ ਵਿੱਚ ਭੂਮਿਕਾ ਨਿਭਾਈ ਸੀ। ਗਿਆਨੀ ਪ੍ਰੀਤਮ ਸਿੰਘ ਢਿਲੋਂ, ਭਾਰਤੀ ਆਜ਼ਾਦੀ ਲਹਿਰ ਦੇ ਪ੍ਰਸਿੱਧ ਸਿੱਖ ਆਗੂ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਪ੍ਰਮੁੱਖ ਮੈਂਬਰ ਗੁਰਬਖਸ਼ ਸਿੰਘ ਢਿਲੋਂ ਦਾ ਇੱਕ ਕਰੀਬੀ ਦੋਸਤ ਸੀ। ਉਹ ਸੁਭਾਸ਼ ਚੰਦਰ ਬੋਸ ਦਾ ਵੀ ਨੇੜਲਾ ਸਹਿਯੋਗੀ ਸੀ। ਪ੍ਰੀਤਮ ਸਿੰਘ ਨੂੰ  ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਦੀ ਸਥਾਪਨਾ ਲਈ ਜਪਾਨੀ ਸਹਿਯੋਗ ਦੀ ਮੰਗ ਕਰਕੇ  ਵੀ ਉਸੇ ਵਿਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ। 1942 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋ ਗਈ।

ਹਵਾਲੇ

|¬=
|SUBST=

}}{{#if:

 |[[ {{#if:
  |from 
 }}]]{{#if:
  |{{#ifexist: from |
   |
  }}
 }}
}}{{#if:|}}{{#if:
 |[[ {{#if:
  |from 
 }}]]{{#if:
  |{{#ifexist: from |
   |
  }}
 }}
}}{{#if:|}}{{#if:
 |[[ {{#if:
  |from 
 }}]]{{#if:
  |{{#ifexist: from |
   |
  }}
 }}
}}{{#if:
|[{{#if:
 |{{{pre-text}}} 
}}{{#if:
 | {{{post-text}}}
}}]|[{{#if: |ਮੁਰਦਾ ਕੜੀ|ਮੁਰਦਾ ਕੜੀ}}]

}}