Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅੰਮ੍ਰਿਤ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 16:14, 16 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਅੰਮ੍ਰਿਤ (ਸੰਸਕ੍ਰਿਤ: अमृत) ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ "ਅਵਿਨਾਸ਼ਤਾ"। ਭਾਰਤੀ ਗ੍ਰੰਥਾਂ ਵਿੱਚ ਇਹ ਅਮਰਤਾ ਪ੍ਰਦਾਨ ਕਰਨ ਵਾਲੇ ਰਸਾਇਣ (nectar) ਦੇ ਅਰਥ ਵਿੱਚ ਪ੍ਰਯੋਗ ਵਿੱਚ ਆਉਂਦਾ ਹੈ। ਇਹ ਸ਼ਬਦ ਸਭ ਤੋਂ ਪਹਿਲਾਂ ਰਿਗਵੇਦ ਵਿੱਚ ਆਇਆ ਹੈ ਜਿੱਥੇ ਇਹ ਸੋਮ ਦੇ ਵੱਖ ਵੱਖ ਪਰਿਆਇਆਂ ਵਿੱਚੋਂ ਇੱਕ ਹੈ। ਵਿਉਤਪਤੀ ਦੀ ਦ੍ਰਿਸ਼ਟੀ ਤੋਂ ਇਹ ਯੂਨਾਨੀ ਭਾਸ਼ਾ ਦੇ ਅੰਬਰੋਸੀਆ (ambrosia) ਨਾਲ ਸਬੰਧਤ ਹੈ ਅਤੇ ਸਮਾਨ ਅਰਥਾਂ ਦਾ ਧਾਰਨੀ ਹੈ।

ਬਾਹਰੀ ਕੜੀਆਂ

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ