ਪਿਟਸ ਇੰਡੀਆ ਐਕਟ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:38, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਈਸਟ ਇੰਡੀਆ ਕੰਪਨੀ ਐਕਟ 1784 ਜਿਸ ਨੂੰ ਕਿ ਪਿਟਸ ਇੰਡੀਆ ਐਕਟ ਵੀ ਕਿਹਾ ਜਾਂਦਾ ਹੈ ਇੰਗਲੈੰਡ ਦੀ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਐਕਟ ਸੀ। ਇਹ ਐਕਟ 1773 ਦੇ ਰੇਗੁਲੇਟਿੰਗ ਐਕਟ ਦੀਆਂ ਕਮੀਆਂ ਪੂਰੀਆਂ ਕਰਨ ਲਈ ਬਣਾਇਆ ਗਿਆ ਸੀ। ਇਸ ਐਕਟ ਨਾਲ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਬ੍ਰਿਟਿਸ਼ ਸਰਕਾਰ ਅਧੀਨ ਚਲਿਆ ਗਿਆ। ਪਿਟਸ ਇੰਡੀਆ ਐਕਟ ਵਿੱਚ ਇੱਕ ਬੋਰਡ ਆਫ਼ ਕੰਟਰੋਲ ਬਣਾਇਆ ਜਿਸ ਨਾਲ ਬਰਤਾਨਵੀ ਭਾਰਤ ਦਾ ਰਾਜ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਰਕਾਰ ਅਧੀਨ ਚਲਿਆ ਗਿਆ।

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ