Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਟੋਡਰ ਮੱਲ ਦੀ ਹਵੇਲੀ

ਭਾਰਤਪੀਡੀਆ ਤੋਂ
>InternetArchiveBot (Rescuing 2 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 00:58, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox building ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।[1]

ਮੌਜੂਦਾ ਹਾਲਤ

ਇਹ ਇਤਿਹਾਸਕ ਇਮਾਰਤ ਅਤੇ ਧਰੋਹਰ ਹੁਣ ਲਗਪਗ ਖੰਡਰ ਬਣਦੀ ਜਾ ਰਹੀ ਹੈ। ਇਸ ਦੀ ਇਤਿਹਾਸਕ ਦਿੱਖ ਵਿਗੜਦੀ ਜਾ ਰਹੀ ਹੈ ਅਤੇ ਇਸਦਾ ਕਾਫੀ ਹਿੱਸਾ ਡਿੱਗ ਚੁੱਕਾ ਹੈ।ਹੁਣ ਇਸ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ। ਮੁੜ ਬਹਾਲੀ ਦਾ ਕੰਮ, ਚੂਨੇ ਦੀ ਚਿਨਾਈ ਹੋਣ ਕਾਰਨ ਬਹੁਤ ਧੀਮੀ ਚਾਲ ਤੇ ਕਰਨਾ ਪੈਂਦਾ ਹੈ, ਫਿਰ ਵੀ ਕਮੇਟੀ ਦੇ ਇੱਕ ਅਨੁਮਾਨ ਮੁਤਾਬਕ 2017 ਦੇ ਅਰੰਭ ਤੱਕ ਪੂਰਾ ਹੋਣ ਦੀ ਉਮੀਦ ਹੈ।[2] ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰ ਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ [1][3][4][5]

ਇਮਾਰਤੀ ਬਣਤਰ

ਇਹ ਹਵੇਲੀ ਦੀ ਬਣਤਰ ਮੁਗਲ ਇਮਾਰਤਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਤੋਂ ਬਣੀ ਹੋਈ ਹੈ।।ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਅਤੇ ਇਹ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ ਅਤੇ ਇਸ ਵਿੱਚ ਫੁਹਾਰੇ ਲੱਥੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ। [6]

ਇਹ ਵੀ ਵੇਖੋ

ਤਸਵੀਰਾਂ

ਹਵਾਲੇ

1 }}
     | -moz-column-width: 33em; -webkit-column-width: 33em; column-width: 33em;
     | {{#switch:33em|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 "Aggarwal Sabha hails SGPC move". The Tribune. December 31, 2009. Archived from the original on ਮਾਰਚ 5, 2016. Retrieved ਅਕਤੂਬਰ 5, 2016.  Check date values in: |access-date=, |archive-date= (help)
  2. http://sikhsangat.org/2014/diwan-todar-mals-haveli-moves-at-snail-pace/
  3. "Shrines: Haveli Todar Mal". Fatehgarh Sahib district website. 
  4. "Jahaz Haveli to get a facelift by Gurdeep Singh Mann". The Tribune. January 4, 2010. 
  5. "SGPC keen on Sikh heritage conservation". The Indian Express. May 31, 2008. Archived from the original on ਅਕਤੂਬਰ 2, 2012. Retrieved ਅਕਤੂਬਰ 5, 2016.  Check date values in: |access-date=, |archive-date= (help)
  6. "The forgotten Diwan of Sirhind". The Tribune. January 2, 2004. 

ਬਾਹਰੀ ਲਿੰਕ