Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਔਢਾਂ

ਭਾਰਤਪੀਡੀਆ ਤੋਂ
.>Mulkh Singh ਦੁਆਰਾ ਕੀਤਾ ਗਿਆ 12:57, 6 ਜਨਵਰੀ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਔਢਾਂ ਪਿੰਡ ਭਾਰਤ ਦੇਸ਼ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਹੈ I ਔਢਾਂ, ਸਿਰਸਾ ਸ਼ਹਿਰ ਅਤੇ ਮੰਡੀ ਡੱਬਵਾਲੀ ਦੇ ਵਿਚਕਾਰ ਨੈਸ਼ਨਲ ਹਾਈਵੇਅ ਨੰਬਰ 9 ਤੇ ਸਥਿਤ ਹੈ। ਇਹ ਪਿੰਡ ਤਹਿਸੀਲ ਕਾਲਾਂਵਾਲੀ ਅਧੀਨ ਹੈ I ਔਢਾਂ ਪਿੰਡ ਦਾ ਜਵਾਹਰ ਨਵੋਦਿਆ ਵਿਦਿਆਲਯ ਵੀ ਸਿਰਸਾ ਜ਼ਿਲ੍ਹੇ ਵਿੱਚ ਮਸ਼ਹੂਰ ਹੈ I