Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੰਗਾਨਗਰ ਜ਼ਿਲਾ

ਭਾਰਤਪੀਡੀਆ ਤੋਂ
.>Vigyani (clean up, replaced: ਇਕ → ਇੱਕ , ਵਿਚ → ਵਿੱਚ (4) using AWB) ਦੁਆਰਾ ਕੀਤਾ ਗਿਆ 23:21, 17 ਮਾਰਚ 2014 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਮਹਾਰਾਜਾ ਗੰਗਾ ਸਿੰਘ ੧੯੧੪ ਵਿੱਚ ਆਪਣੇ ਪੁਤਰ ਨਾਲ

ਗੰਗਾਨਗਰ ਰਾਜਸਥਾਨ ਦਾ ਇੱਕ ਉੱਤਰੀ ਸਰਹੱਦੀ ਜਿਲ੍ਹਾ ਹੈ | ਇਹ ਜਿਲ੍ਹਾ ਰਾਜਸਥਾਨ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪ੍ਰਵੇਸ਼ ਦਵਾਰ ਹੈ |

ਇਤਿਹਾਸ

ਆਜਾ਼ਦੀ ਤੋ ਪਹਿਲਾਂ ਇਹ ਬੀਕਾਨੇਰ ਰਿਆਸਤ ਦਾ ਹਿਸਾ ਸੀ.੧੯੨੭ ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ ਤੇ ਇਸ ਇਲਾਕੇ ਵਿੱਚ ਆਬਾਦੀ ਦਾ ਵਾਧਾ ਹੋਣਾ ਸ਼ੂਰੂ ਹੋਇਆ.

ਲੋਕ ਅਤੇ ਭਾਸ਼ਾਵਾਂ

ਮੁਖ ਭਾਸ਼ਾਵਾਂ ਪੰਜਾਬੀ ਅਤੇ ਬਾਗੜੀ ਹਨ |

ਵੇਖਣ ਯੋਗ ਥਾਂਵਾਂ

ਜਿਲ੍ਹੇ ਦੇ ਮੁਖ ਵੇਖਣ ਜੋਗ ਥਾਵਾਂ ਵਿਚੋ ਗੁਰਦਵਾਰਾ ਬੁਢਾ ਜੋਹੜ , ਅੰਧ ਵਿਦਿਆਲਿਆ, ਸ਼ਿਵਪੂਰ ਹੈਡ, ਹਿੰਦੁਮਲਕੋਟ ਬੋਰਡਰ, ਸੂਰਤਗੜ ਥਰਮਲ ਪਲਾੰਟ, ਜੈਤਸਰ ਅਤੇ ਸੂਰਤਗੜ ਦੇ ਯੰਤ੍ਰੀਕਰਤ ਖੇਤੀ ਫ਼ਾਰਮ ਮਸ਼ਹੂਰ ਹਨ.

ਅਰਥਚਾਰਾ

ਗੰਗਾਨਗਰ ਜਿਲ੍ਹੇ ਦਾ ਮੁਖ ਕਿੱਤਾ ਖੇਤੀ ਹੈ ਇਥੇ ਕਪਾਹ, ਨਰਮਾ, ਝੋਨਾ,ਗੁਆਰ,ਕਣਕ ਅਤੇ ਕਿੰਨੂ ਦੀ ਫ਼ਸਲ ਹੁੰਦੀ ਹੈ. ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾੰਦਾ ਹੈ |