Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਜਮੇਰ ਜ਼ਿਲ੍ਹਾ

ਭਾਰਤਪੀਡੀਆ ਤੋਂ
.>Charan Gill ਦੁਆਰਾ ਕੀਤਾ ਗਿਆ 19:53, 9 ਦਸੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਅਜਮੇਰ ਸ਼ਹਿਰ ਨੇੜੇ ਪੁਸ਼ਕਰ ਝੀਲ

ਅਜਮੇਰ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਖਵਾਜਾ ਮੁਈਨੁਦੀਨ ਦੀ ਦਰਗਾਹ, ਢਾਈ ਦਿਨ ਦਾ ਝੋਂਪੜਾ, ਪੁਸ਼ਕਰ ਝੀਲ, ਤਾਰਾਗੜ੍ਹ ਦਾ ਕਿਲਾ, ਮੈਓ ਕੋਲੇਜ, ਨਸੀਆਂਜੈਨ ਮੰਦਰ, ਫਾਏ ਸਾਗਰ ਅਤੇ ਆਨਾ ਸਾਗਰ ਥਾਂਵਾਂ ਹਨ।

ਬਾਹਰੀ ਲਿੰਕ