ਨਿਰਮਲਾ (ਨਾਵਲ)
ਨਿਰਮਲਾ (ਹਿੰਦੀ: निर्मला, ਅਨੁਵਾਦ ਫਰਮਾ:Lang-en)[1] ਮੁਨਸ਼ੀ ਪ੍ਰੇਮਚੰਦ ਦਾ ਹਿੰਦੀ ਨਾਵਲ ਹੈ। ਇਸ ਦਾ ਪ੍ਰਕਾਸ਼ਨ 1927 ਵਿੱਚ ਹੋਇਆ ਸੀ। ਸੰਨ 1926 ਵਿੱਚ ਦਹੇਜ ਪ੍ਰਥਾ ਅਤੇ ਅਨਜੋੜ ਵਿਆਹ ਨੂੰ ਆਧਾਰ ਬਣਾ ਕੇ ਇਸ ਨਾਵਲ ਦੀ ਰਚਨਾ ਸ਼ੁਰੂ ਹੋਈ। ਇਲਾਹਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੀ ਔਰਤਾਂ ਦੀ ਪਤ੍ਰਿਕਾ ਚੰਨ ਵਿੱਚ ਨਵੰਬਰ 1925 ਤੋਂ ਦਸੰਬਰ 1926 ਤੱਕ ਇਹ ਨਾਵਲ ਵੱਖ ਵੱਖ ਕਿਸਤਾਂ ਵਿੱਚ ਪ੍ਰਕਾਸ਼ਿਤ ਹੋਇਆ।
ਹਵਾਲੇ
- ↑ David Rubin. "The Second Wife Translated from Hindi".